ਦੁੱਖ-ਸੁੱਖ ਤੋਂ ਪਿੱਛੋਂ (ਕਹਾਣੀ ਸੰਗ੍ਰਹਿ)
(ਦੁੱਖ-ਸੁੱਖ ਤੋਂ ਪਿੱਛੋਂ(ਕਹਾਣੀ ਸੰਗ੍ਰਹਿ) ਤੋਂ ਮੋੜਿਆ ਗਿਆ)
ਦੁੱਖ-ਸੁੱਖ ਤੋਂ ਪਿੱਛੋਂ ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਸੁਜਾਨ ਸਿੰਘ ਦੁਆਰਾ ਲਿਖਿਆ ਗਿਆ ਹੈ। ਉਨ੍ਹਾਂ ਦਾ ਇਹ ਕਹਾਣੀ ਸੰਗ੍ਰਹਿ ਸਾਲ 1946 ਈ ਵਿੱਚ ਪ੍ਰਕਾਸ਼ਿਤ ਹੋਇਆ।[1] ਇਸ ਕਹਾਣੀ ਸੰਗ੍ਰਹਿ ਵਿੱਚ ਸੁਜਾਨ ਸਿੰਘ ਨੇ ਕੁੱਲ 8 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਸਮਾਜ ਵਿੱਚ ਗਲਤ ਕਦਰਾਂ ਕੀਮਤਾਂ ਅਤੇ ਇਸਤਰੀਆਂ ਉੱਪਰ ਹੁੰਦੇ ਜੁਲਮਾਂ ਨੂੰ ਬਿਆਨ ਕੀਤਾ ਗਿਆ ਹੈ।
ਕਹਾਣੀਆਂ
ਸੋਧੋ- ਨਰਸ
- ਪ੍ਰਾਹੁਣਾ
- ਪਛਾਣ
- ਰੱਬ ਦੀ ਮੌਤ
- ਬੰਦ ਖਲਾਸ
- ਐਕਸੀਡੈਂਟ
- ਅਪੀਲ
- ਭੁੱਖ
ਹਵਾਲੇ
ਸੋਧੋ- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.