ਦੁੱਲੇ ਦੀ ਢਾਬ
ਦੁੱਲੇ ਦੀ ਢਾਬ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਵੱਡ-ਆਕਾਰੀ ਅਤੇ ਮਹਾ-ਕਾਵਿਕ ਪਲਾਟ ਵਾਲਾ ਨਾਵਲ ਕਿਹਾ ਜਾ ਸਕਦਾ ਹੈ।[1] ਅਸਲ ਵਿੱਚ ਅਣਖੀ ਨੇ ਪੰਜ ਨਾਵਲਾਂ ਨੂੰ ਇੱਕ ਲੜੀਵਾਰ ਢੰਗ ਨਾਲ ਲਿਖਿਆ ਜੋ ਆਪਣੇ-ਆਪ ਵਿੱਚ ਵੀ ਪੂਰੇ ਨਾਵਲ ਹਨ ਅਤੇ "ਦੁੱਲੇ ਦੀ ਢਾਬ" ਵਿੱਚ ਇਕੋ ਕਹਾਣੀ ਬਣ ਜਾਂਦੇ ਹਨ।ਇਹ ਪੰਜੇ ਨਾਵਲ ਪਹਿਲਾਂ "ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ , ਅੱਛਰਾ ਦਾਂਦੂ ਅਤੇ ਸਲਫਾਸ ਨਾਂਵਾਂ ਹੇਠ ਪ੍ਰਕਾਸ਼ਿਤ ਹੋਏ।
ਲੇਖਕ | ਰਾਮ ਸਰੂਪ ਅਣਖੀ |
---|---|
ਭਾਸ਼ਾ | ਪੰਜਾਬੀ |
ਵਿਸ਼ਾ | 20ਵੀਂ ਸਦੀ ਦੇ ਮਲਵਈ ਪੰਜਾਬ ਦਾ ਜੀਵਨ |
ਵਿਧਾ | ਨਾਵਲ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2018-12-18. Retrieved 2014-09-20.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |