ਦੂਬਰੋਵਸਕੀ
ਦੂਬਰੋਵਸਕੀ (ਰੂਸੀ: Дубровский) 19ਵੀਂ ਸਦੀ ਦੇ ਰੂਸੀ ਲੇਖਕ ਅਲੈਗਜ਼ੈਂਡਰ ਪੁਸ਼ਕਿਨ ਦਾ ਇੱਕ ਅਧੂਰਾ ਨਾਵਲ ਹੈ। ਇਹ 1832 ਵਿੱਚ ਲਿਖਿਆ ਗਿਆ ਅਤੇ ਪੁਸ਼ਕਿਨ ਦੀ ਮੌਤ ਦੇ ਬਾਅਦ 1841 ਵਿੱਚ ਛਪਿਆ ਸੀ।
ਲੇਖਕ | ਅਲੈਗਜ਼ੈਂਡਰ ਪੁਸ਼ਕਿਨ |
---|---|
ਮੂਲ ਸਿਰਲੇਖ | Дубровский |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਨਾਵਲ |
ਪ੍ਰਕਾਸ਼ਨ ਦੀ ਮਿਤੀ | 1841 |
ਮੀਡੀਆ ਕਿਸਮ | ਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ) |
ਆਈ.ਐਸ.ਬੀ.ਐਨ. | ISBN 1-84391-053-5 (ਨਵਾਂ ਪੇਪਰਬੈਕ ਅਡੀਸ਼ਨ)error |
ਓ.ਸੀ.ਐਲ.ਸੀ. | 52056603 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |