ਦੇਵ ਕੁਰਾਈਵਾਲਾ
ਦੇਵ ਕੁਰਾਈਵਾਲਾ ਪੰਜਾਬੀ ਘੁਮੱਕੜ, ਵਾਰਤਕ ਲੇਖਕ ਅਤੇ ਬਲਾਗਰ ਹੈ। ਉਸ ਨੇ ਭਾਰਤ ਦੇ ਬਾਈ ਰਾਜ ਸਾਇਕਲ ਤੇ ਘੁੰਮੇ ਹਨ। ਇਸ ਤੋਂ ਬਿਨਾਂ ਓਮਾਨ, ਕਤਰ, ਸਾਊਦੀ ਜਿਹੇ ਮੁਲਕਾਂ ਵਿਚ ਵੀ ਸਾਇਕਲ ਯਾਤਰਾ ਕੀਤੀ ਹੈ।