ਦੇਸ਼ ਰਾਜਨੀਤਿਕ ਭੁਗੋਲ ਵਿੱਚ ਕਾਨੂਨੀ ਤੌਰ ਤੇ ਪਹਿਚਾਣੀ ਜਾਂਦੀ ਇੱਕ ਅਲੱਗ ਇਕਾਈ ਹੈ। ਦੇਸ਼ ਇੱਕ ਸੁਤੰਤਰ ਪ੍ਰਭੁਸੱਤਾ ਵਾਲਾ ਰਾਜ ਹੋ ਸਕਦਾ ਹੈ ਜਾਂ ਉਸ ਉੱਤੇ ਕਿਸੇ ਦੂਸਰੇ ਰਾਜ ਦਾ ਅਧਿਕਾਰ ਹੋ ਸਕਦਾ ਹੈ।