ਦੇਸ ਰਾਜ ਕਾਲੀ

ਪੰਜਾਬੀ ਲੇਖਕ

ਦੇਸ ਰਾਜ ਕਾਲੀ (16 ਮਾਰਚ 1971 - 27 ਅਗਸਤ 2023)[1] ਇੱਕ ਪੰਜਾਬੀ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਸੀ। ਪਰਣੇਸ਼ਵਰੀ ਉਸ ਦਾ ਪਲੇਠਾ ਨਾਵਲ ਸੀ। ਆਪਣੀਆਂ ਲਿਖਤਾਂ ਵਿੱਚ ਉਹ ਹਾਸ਼ੀਏ ਤੇ ਵਿਚਰਦੇ ਲੋਕਾਂ ਦੀ ਵੇਦਨਾ ਦੀ ਬਾਤ ਪਾਉਂਦਾ ਹੈ।

ਦੇਸ ਰਾਜ ਕਾਲੀ
ਦੇਸ ਰਾਜ ਕਾਲੀ
ਦੇਸ ਰਾਜ ਕਾਲੀ
ਮੂਲ ਨਾਮ
ਦੇਸ ਰਾਜ
ਜਨਮ(1971-03-16)16 ਮਾਰਚ 1971
ਜ਼ਿਲ੍ਹਾ ਜਲੰਧਰ (ਭਾਰਤੀ ਪੰਜਾਬ)
ਮੌਤ27 ਅਗਸਤ 2023(2023-08-27) (ਉਮਰ 52)
ਕਲਮ ਨਾਮਦੇਸ ਰਾਜ ਕਾਲੀ
ਕਿੱਤਾਸਾਹਿਤਕਾਰੀ ਅਤੇ ਪੱਤਰਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਕਾਲ1990 ਵਿਆਂ ਤੋਂ ਹੁਣ ਤੱਕ
ਸ਼ੈਲੀਨਾਵਲ , ਕਹਾਣੀਆਂ
ਵਿਸ਼ਾਸਮਾਜਿਕ, ਦਲਿਤ
ਪ੍ਰਮੁੱਖ ਕੰਮਪਰਣੇਸ਼ਵਰੀ

ਰਚਨਾਵਾਂ ਸੋਧੋ

ਕਹਾਣੀ-ਸੰਗ੍ਰਹਿ ਸੋਧੋ

  • ਚਾਨਣ ਦੀ ਲੀਕ
  • ਕਥ-ਕਾਲੀ
  • ਫ਼ਕੀਰੀ (2005)[2]
  • ਚੁੱਪ ਕੀਤੇ

ਨਾਵਲ ਸੋਧੋ

  • ਪਰਣੇਸ਼ਵਰੀ (2008)[3]
  • ਅੰਤਹੀਣ (2008)[4]
  • ਪ੍ਰਥਮ ਪੌਰਾਣ: [ਨਰ-ਨਾਟਕ/ਭਾਗ-1] (2009)[5]
  • ਸ਼ਾਂਤੀ ਪਰਵ: [ਨਰ-ਨਾਟਕ/ਭਾਗ-2] (2009)[6]
  • ਠੁਮਰੀ

ਹਵਾਲੇ ਸੋਧੋ