ਦੈਨਿਕ ਕੌਮੀ ਬੰਧਨ (ਬੰਗਾਲੀ: দৈনিক কওমি বন্ধন ਭਾਵ ਅਰਥ- "ਰਾਸ਼ਟਰੀ ਏਕਤਾ") ਕਰਾਚੀ, ਸਿੰਧ, ਪਾਕਿਸਤਾਨ ਵਿੱਚ ਪ੍ਰਕਾਸ਼ਤ ਹੋਣ ਵਾਲਾ ਇੱਕ ਬੰਗਾਲੀ ਭਾਸ਼ਾ ਦਾ ਅਖ਼ਬਾਰ ਸੀ। ਇਸ ਨੂੰ ਦੇਸ਼ ਦਾ ਇਕਲੌਤਾ ਮੁੱਖ ਬੰਗਾਲੀ ਅਖ਼ਬਾਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਜੋ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਵਿੱਚ ਵੱਡੇ ਬੰਗਾਲੀ ਭਾਈਚਾਰੇ ਤਕ ਪਹੁੰਚਿਆ।[1][2] ਇਹ 1940 ਦੇ ਦਹਾਕੇ ਵਿੱਚ ਸਥਾਪਿਤ ਕੀਤਾ ਗਿਆ ਪਰ ਵਿੱਤੀ ਮੁਸ਼ਕਲਾਂ ਕਰਕੇ ਦਹਾਕਿਆਂ ਬਾਅਦ ਬੰਦ ਕਰ ਦਿੱਤਾ ਗਿਆ ਸੀ.[3] ਇਹ ਕਰਾਚੀ ਦੇ ਬੰਗਾਲੀ ਇਲਾਕੇ ਚਟਗਾਓਂ ਕਲੋਨੀ ਵਿੱਚ ਛਪਦਾ ਸੀ।

ਹਵਾਲੇ

ਸੋਧੋ
  1. Homeless In Karachi
  2. Keeping languages alive