ਦੋਦਵਾਂ
ਪਿੰਡ ਦੋਦਵਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਸਥਿਤ ਹੈ।
ਇਤਿਹਾਸ
ਸੋਧੋਭਾਰਤ-ਪਾਕਿਸਤਾਨ ਦੀਆਂ 1965-71 ਦੀਆਂ ਜੰਗਾਂ ਦੌਰਾਨ ਸਰਹੱਦ ਦਾ ਸਮੁੱਚਾ ਇਲਾਕਾ ਪਾਕਿਸਤਾਨੀ ਬੰਬਾਰੀ ਦਾ ਸ਼ਿਕਾਰ ਹੁੰਦਾ ਰਿਹਾ ਹੈ, ਲੇਕਿਨ ਉਹਨਾਂ ਦਿਨਾਂ ਦੌਰਾਨ ਵੀ ਪਿੰਡ ਪੂਰੀ ਤਰ੍ਹਾਂ ਮਹਿਫੂਜ਼ ਰਿਹਾ ਹੈ। ਇਨ੍ਹਾਂ ਭਿਆਨਕ ਜੰਗਾਂ ਦੌਰਾਨ ਪਿੰਡ ਦੇ ਪਾਕਿਸਤਾਨੀ ਬੰਬਾਰੀ ਤੋਂ ਬਚੇ ਰਹਿਣ ਦਾ ਸਿਹਰਾ ਪਿੰਡ ਦੇ ਬਜ਼ੁਰਗ ਪ੍ਰਾਚੀਨ ਮੰਦਰ ਪਰੀਆਂ ਦਾ ਬਾਗ ਨੂੰ ਦਿੰਦੇ ਹਨ।[1]
ਹਵਾਲੇ
ਸੋਧੋ- ↑ "ਪਿੰਡ ਦੋਦਵਾਂ ਦਾ ਪ੍ਰਾਚੀਨ ਮੰਦਰ 'ਪਰੀਆਂ ਦਾ ਬਾਗ'". Retrieved 27 ਫ਼ਰਵਰੀ 2016.