ਦੋਹਾ (ਅਰਬੀ: الدوحة, ad-Dawḥa ਜਾਂ ad-Dōḥa, ਅੱਖਰੀ ਅਰਥ: "ਵੱਡਾ ਰੁੱਖ") ਕਤਰ ਦੀ ਰਾਜਧਾਨੀ ਹੈ ਜੋ ਫ਼ਾਰਸੀ ਖਾੜੀ ਦੇ ਤਟ ਉੱਤੇ ਸਥਿਤ ਹੈ ਅਤੇ ਜਿਸਦੀ ਅਬਾਦੀ 2008 ਵਿੱਚ 998,651 ਸੀ।[1] ਇਹ ਕਤਰ ਦੀਆਂ ਨਗਰਪਾਲਿਕਾਵਾਂ ਵਿੱਚੋਂ ਵੀ ਇੱਕ ਹੈ ਅਤੇ ਦੇਸ਼ ਦਾ ਆਰਥਕ ਕੇਂਦਰ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਵਿੱਚ ਜਾਂ ਜਿਸਦੇ ਉਪਨਗਰਾਂ ਵਿੱਚ ਦੇਸ਼ ਦੀ 60% ਤੋਂ ਵੱਧ ਅਬਾਦੀ ਰਹਿੰਦੀ ਹੈ।

Doha
الدوحةਅਦ-ਦੌਹਾ
—  ਸ਼ਹਿਰ ਅਤੇ ਨਗਰਪਾਲਿਕਾ  —
ਸਿਖਰੋਂ: ਕਤਰ ਵਿਸ਼ਵ-ਵਿਦਿਆਲਾ, ਇਸਲਾਮੀ ਕਲਾ ਅਜਾਇਬਘਰ, ਦੋਹਾ ਦਿੱਸਹੱਦਾ, ਸੂਕ ਵਕੀਫ਼, ਦਾ ਪਰਲ
ਕਤਰ ਵਿੱਚ ਦੋਹਾ ਨਗਰਪਾਲਿਕਾ ਦੀ ਸਥਿਤੀ
ਗੁਣਕ: 25°17′12″N 51°32′0″E / 25.28667°N 51.53333°E / 25.28667; 51.53333
ਦੇਸ਼  ਕਤਰ
ਨਗਰਪਾਲਿਕਾ ਅਦ ਦੌਹਾਹ
ਸਥਾਪਤ 1850
ਅਬਾਦੀ (2011)
 - ਸ਼ਹਿਰ 14,50,000
ਸਮਾਂ ਜੋਨ AST (UTC+3)
ਦੋਹਾ ਦਾ ਉਪਗ੍ਰਿਹੀ ਦ੍ਰਿਸ਼

ਹਵਾਲੇਸੋਧੋ

  1. "Doha 2016 Summer Olympics Bid". Gamesbids.com. Retrieved 2010-06-27.