ਦੋਹਿਰਾ ਛੰਦ
ਦੋਹਿਰਾ ਇੱਕ ਮਾਤ੍ਰਿਕ ਛੰਦ ਹੈ। ਇਸ ਦੀਆਂ ਦੋ ਤੁਕਾਂ ਹੁੰਦੀਆਂ ਹਨ। ਹਰ ਇੱਕ ਤੁਕ ਵਿੱਚ 24 ਮਾਤਰਾਂ ਹੋਣੀਆਂ ਚਾਹੀਦੀਆਂ ਹਨ। ਹਰ ਤੁਕ ਦੇ ਬਿਸਰਾਮ 13+11 ਉੱਤੇ ਹੁੰਦਾ ਹੈ। ਭਾਵ ਪਹਿਲਾ ਬਿਸਰਾਮ 13 ਉੱਪਰ ਅਤੇ ਦੂਜਾ 11 ਉੱਪਰ ਹੁੰਦਾ ਹੈ। ਤੁਕ ਦੇ ਅਖੀਰ ਉੱਤੇ ਗੁਰੂ ਲਘੂ ਇਕੱਠਾ ਹੀ ਆਵੇਗਾ ਜਿਵੇਂ
ਉਦਾਹਰਨ
ਸੋਧੋ"ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ।
ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ।"
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |