ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪੁਰਸ਼ ਦਾ ਵਿਆਹ ਦੋ ਇਸਤਰੀਆਂ ਨਾਲ ਹੁੰਦਾ ਹੈ ਅਤੇ ਦੋਵੇ ਇਸਤਰੀਆਂ ਉਸ ਪੁਰਸ਼ ਦੀਆਂ ਪਤਨੀਆਂ ਹੁੰਦੀਆਂ ਹਨ। ਇਸ ਲਈ ਇਸ ਵਿਆਹ ਨੂੰ ਦੋ-ਪਤਨੀ ਵਿਆਹ ਕਹਿੰਦੇ ਹਨ। ਇਸ ਵਿੱਚ ਪੁਰਸ਼ ਨੂੰ ਦੋ-ਪਤਨੀਆਂ ਰੱਖਣ ਦੀ ਇਜਾਜ਼ਤ ਹੁੰਦੀ ਹੈ।[1][2][3]

ਇੱਕ ਪੁਰਸ਼ ਦਾ ਵਿਆਹ ਦੋ ਇਸਤਰੀਆਂ ਨਾਲ

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. Merriam Webster:Bigamy
  2. George Monger (2004). Marriage customs of the world: from henna to honeymoons. Santa Barbara, Calif: ABC-CLIO. p. 31. ISBN 1-57607-987-2. Retrieved 2012-07-30.
  3. "Sex Offenses: Consensual - Bigamy". Law Library - American Law and Legal Information. Retrieved 2009-05-10.

ਬਾਹਰੀ ਕੜੀਆਂ

ਸੋਧੋ