ਦ੍ਰਾਵਿੜ੍ਹ
ਮਦਰਾਸ ਤੋਂ ਰਾਸਕੁਮਾਰੀ ਤਕ ਫੈਲਿਆ ਇੱਕ ਦੇਸ ਜਿਸ ਵਿੱਚ ਤਾਮਿਲ ਭਾਸ਼ਾ ਬੋਲੀ ਜਾਂਦੀ ਹੈ। ਮਨੂੰ ਅਨੁਸਾਰ ਇਸ ਦੇਸ ਦੇ ਲੋਕ ਮੂਲ ਵਿੱਚ ਕਸਤਰੀ ਸਨ।, ਪਰ ਬ੍ਰਾਮਹਣਾ ਦੇ ਨਾਂ ਹੋਣ ਅਤੇ ਪਵਿਤਰ ਸੰਸਕਾਰਾਂ ਦੇ ਅਲੋਪ ਹੋਣ ਨਾਲ ਇਹ ਸੁਦਰਾਂ ਵਾਲੀ ਅਵਸਥਾ ਵਿੱਚ ਪਹੁਚ ਗਏ ਸਨ। ਬ੍ਰਾਮ੍ਹਣ ਦੇ ਵਰਗੀਕਰਣ ਅਨੁਸਾਰ ਇਹ ਦੇਸ ਬਹੁਤ ਵਿਸ਼ਾਲ ਬਣ ਜਾਂਦਾ ਹੈ ਅਤੇ ਇਸ ਵਿੱਚ ਗੁਜਰਾਤ, ਮਹਾਰਾਸਟਰ ਅਤੇ ਸਾਰਾ ਦਖਣ ਆ ਜਾਂਦਾ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |