ਦੰਦਾਂ ਦੀ ਫਿਯੂਜ਼ਨ
ਜਦੋਂ ਵਿਕਾਸ ਦੇ ਦੌਰਾਨ ਦੋ ਦੰਦ ਅਭੇਦ ਹੋ ਜਾਣ ਤਾਂ ਉਸਨੂੰ ਦੰਦਾਂ ਦੀ ਫਿਯੂਜ਼ਨ ਕਹਿੰਦੇ ਹਨ।
ਕਾਰਨ
ਸੋਧੋਇਹ ਹਾਲਾਤ ਆਮ ਤੌਰ 'ਤੇ ਦੋ ਆਮ ਤੌਰ 'ਤੇ ਵੱਖ ਦੰਦਾਂ ਦੇ ਜੁੜਨ ਨਾਲ ਹੁੰਦੇ ਹਨ। ਸੰਘ ਦੇ ਵੇਲੇ ਉੱਤੇ ਵਿਕਾਸ ਦੇ ਪੜਾਅ ਉੱਤੇ ਨਿਰਭਰ ਕਰਦਾ ਹੈ ਕਿ ਇਹ ਅਧੂਰੀ ਹੁੰਦੀ ਹੈ ਜਾਂ ਪੂਰੀ।
ਇਲਾਜ
ਸੋਧੋਦੰਦ ਦੇ ਪਿੱਛੇ ਇੱਕ ਝਿਰੀ ਹੁੰਦੀ ਹੈ ਜੋ ਸਮੇਂ ਨਾਲ ਸੜ ਸਕਦੀ ਹੈ ਅਤੇ ਉਸਨੂੰ ਭਰਵਾਉਣ ਜ਼ਰੂਰੀ ਹੋ ਸਕਦਾ ਹੈ।