ਦੱਖਣ-ਪੱਛਮੀ ਅਫ਼ਰੀਕਾ
ਦੱਖਣ-ਪੱਛਮੀ ਅਫ਼ਰੀਕਾ (ਅਫ਼ਰੀਕਾਂਸ: Suidwes-Afrika; ਜਰਮਨ: Südwestafrika) ਅਜੋਕੇ ਨਮੀਬੀਆ ਦਾ ਨਾਂ ਸੀ ਜਦੋਂ ਇਹਦੇ ਉੱਤੇ ਜਰਮਨ ਸਾਮਰਾਜ ਦਾ ਅਤੇ ਬਾਅਦ ਵਿੱਚ ਦੱਖਣੀ ਅਫ਼ਰੀਕਾ ਦਾ ਰਾਜ ਸੀ।
ਦੱਖਣ-ਪੱਛਮੀ ਅਫ਼ਰੀਕਾ Suidwes-Afrika Südwestafrika | |||||||||
---|---|---|---|---|---|---|---|---|---|
1915–1990 | |||||||||
| |||||||||
ਸਥਿਤੀ | ਲੀਗ ਆਫ਼ ਨੇਸ਼ਨਜ਼ ਦਾ ਫ਼ਰਮਾਨ | ||||||||
ਰਾਜਧਾਨੀ | ਵਿੰਟਹੁਕ | ||||||||
ਆਮ ਭਾਸ਼ਾਵਾਂ | ਅੰਗਰੇਜ਼ੀ, ਅਫ਼ਰੀਕਾ ਅਤੇ ਜਰਮਨ (1884-1990) | ||||||||
ਇਤਿਹਾਸ | |||||||||
• Established | 1915 | ||||||||
• ਵਰਸੇਈ ਦੀ ਸੰਧੀ | 1919 | ||||||||
• ਅਜ਼ਾਦੀ | 21 ਮਾਰਚ 1990 | ||||||||
ਮੁਦਰਾ | ਦੱਖਣ ਪੱਛਮੀ ਅਫ਼ਰੀਕੀ ਪਾਊਂਡ (1920-1961) ਦੱਖਣੀ ਅਫ਼ਰੀਕੀ ਰਾਂਡ (1961-1993) | ||||||||
|