ਦ ਇੰਗਲਿਸ਼ ਟੀਚਰ
ਦ ਇੰਗਲੀਸ਼ ਟੀਚਰ ਆਰ ਕੇ ਨਰਾਇਣ ਦਾ 1945 ਦਾ ਰਚਿਆ ਨਾਵਲ ਹੈ। ਇਹ ਸਵਾਮੀ ਐਂਡ ਫਰੈਂਡਜ (1935) ਅਤੇ ਦ ਬੈਚੂਲਰ ਆਫ਼ ਆਰਟਸ (1937) ਤੋਂ ਬਾਅਦ ਲੜੀ ਦਾ ਤੀਜਾ ਅਤੇ ਆਖਰੀ ਨਾਵਲ ਹੈ। ਇਹ ਨਾਵਲ ਨਰਾਇਣ ਦੀ ਪਤਨੀ ਰਾਜਮ ਨੂੰ ਸਮਰਪਿਤ ਸਵੈਜੀਵਨੀਪਰਕ ਹੀ ਨਹੀਂ ਸਗੋਂ ਭਾਵਨਾਵਾਂ ਦੀ ਸਿੱਦਤ ਪੱਖੋਂ ਝੰਜੋੜ ਦੇਣ ਵਾਲਾ ਨਾਵਲ ਹੈ। ਇਹ ਇੰਗਲੀਸ਼ ਟੀਚਰ ਕ੍ਰਿਸ਼ਨਾ ਦੇ ਜੀਵਨ ਅਨੁਭਵਾਂ ਦੀ ਕਹਾਣੀ ਹੈ ਅਤੇ ਅੰਦਰੂਨੀ ਸ਼ਾਂਤੀ ਅਤੇ ਆਤਮ ਵਿਕਾਸ ਦੀ ਪ੍ਰਾਪਤੀ ਲਈ ਉਸ ਦੀ ਤਾਂਘ ਦਾ ਬਿਰਤਾਂਤ ਹੈ।[1]
ਲੇਖਕ | ਆਰ ਕੇ ਨਰਾਇਣ |
---|---|
ਦੇਸ਼ | ਭਾਰਤ |
ਭਾਸ਼ਾ | ਅੰਗਰੇਜ਼ੀ |
ਪ੍ਰਕਾਸ਼ਨ ਦੀ ਮਿਤੀ | 1945 |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 184 |
ਓ.ਸੀ.ਐਲ.ਸੀ. | 6305085 |
823 | |
ਐੱਲ ਸੀ ਕਲਾਸ | PR9499.3.N3 E5 1980 |
ਤੋਂ ਪਹਿਲਾਂ | ਦ ਬੈਚੂਲਰ ਆਫ਼ ਆਰਟਸ |
ਹਵਾਲੇ
ਸੋਧੋ- ↑ Iranga Fernando, www.wmich.edu/dialogues/texts/englishteacher