ਦ ਕਿੱਡ 1921 ਦੀ ਅਮਰੀਕੀ ਮੂਕ ਡਰਾਮੇਡੀ ਫਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਖੁਦ ਚਾਰਲੀ ਚੈਪਲਿਨ ਸਨ। ਇਸ ਵਿੱਚ ਜੈਕੀ ਕੂਗਨ ਨੇ ਟਰੈਂਪ (ਚਾਰਲੀ) ਦੇ ਗੋਦ ਲਏ ਪੁੱਤਰ ਅਤੇ ਸਾਈਡਕਿੱਕ ਦੀ ਭੂਮਿਕਾ ਨਿਭਾਈ ਹੈ। ਇਹ ਚਾਰਲੀ ਦੀ ਪੂਰੇ ਅਕਾਰ ਦੀ ਪਹਿਲੀ ਮੂਵੀ ਸੀ। ਇਸਨੂੰ ਵੱਡੀ ਕਾਮਯਾਬੀ ਮਿਲੀ।

ਦ ਕਿੱਡ
ਪੋਸਟਰ
ਨਿਰਦੇਸ਼ਕਚਾਰਲੀ ਚੈਪਲਿਨ
ਲੇਖਕਚਾਰਲੀ ਚੈਪਲਿਨ
ਨਿਰਮਾਤਾਚਾਰਲੀ ਚੈਪਲਿਨ
ਸਿਤਾਰੇਚਾਰਲੀ ਚੈਪਲਿਨ
ਐਡਨਾ ਪੁਰਵੀਆਂਸ
ਜੈਕੀ ਕੂਗਨ
ਸਿਨੇਮਾਕਾਰਰੋਲਾਂ ਟੋਥਰੋ
ਸੰਪਾਦਕਚਾਰਲੀ ਚੈਪਲਿਨ (uncredited)
ਸੰਗੀਤਕਾਰਚਾਰਲੀ ਚੈਪਲਿਨ (ਕੰਪੋਜ ਕੀਤਾ1971)
ਰਿਲੀਜ਼ ਮਿਤੀ
21 ਜਨਵਰੀ 1921
ਮਿਆਦ
68 ਮਿੰਟ
ਦੇਸ਼ਅਮਰੀਕਾ
ਭਾਸ਼ਾਵਾਂਮੂਕ ਫਿਲਮ
ਅੰਗਰੇਜ਼ੀ (ਮੂਲ ਅੰਤਰਟਾਈਟਲ) budget =
ਬਾਕਸ ਆਫ਼ਿਸ$2.5 ਮਿਲੀਅਨ[1]
The Kid

ਕਾਸਟ

ਸੋਧੋ
  • ਚਾਰਲੀ ਚੈਪਲਿਨ, ਟਰੈਂਪ ਵਜੋਂ
  • ਐਡਨਾ ਪੁਰਵੀਆਂਸ, ਔਰਤ ਵਜੋਂ
  • ਜੈਕੀ ਕੂਗਨ, (ਚਾਰਲੀ) ਦੇ ਗੋਦ ਲਏ ਪੁੱਤਰ ਅਤੇ ਸਾਈਡਕਿੱਕ (ਜਾਹਨ) ਵਜੋਂ
  • ਕਾਰਲ ਮਿੱਲਰ, ਆਦਮੀ ਵਜੋਂ
  • ਟਾਮ ਵਿਲਸਨ, ਪੁਲਸੀਏ ਵਜੋਂ
  • ਜੈਕੀ ਕੂਗਨ ਸੀਨੀਅਰ, ਜੇਬਕਤਰੇ/ ਮਹਿਮਾਨ / ਸ਼ੈਤਾਨ ਵਜੋਂ
  • ਹੈਨਰੀ ਬਰਗਮੈਨ, ਰਾਤ ਦੇ ਪਹਿਰੇਦਾਰ ਵਜੋਂ
  • ਲਿਟਾ ਗਰੇ, ਭਰਮਾਊ ਫਰਿਸ਼ਤੇ ਵਜੋਂ

ਹਵਾਲੇ

ਸੋਧੋ
  1. "Which cinema films have earned the most money since 1914?". The Argus (Melbourne, Vic.: 1848 - 1956). Melbourne, Vic.: National Library of Australia. 4 March 1944. p. 3 Supplement: The Argus Weekend magazine. Retrieved 6 August 2012.