ਦ ਗਾਰਡੀਅਨ
ਬਰਤਾਨਵੀ ਰਾਸ਼ਟਰੀ ਰੋਜ਼ਾਨਾ ਅਖ਼ਬਾਰ
ਦ ਗਾਰਡੀਅਨ (ਅੰਗਰੇਜ਼ੀ: The Guardian), ਬਰਤਾਨੀਆ ਦਾ ਰਾਸ਼ਟਰੀ ਰੋਜ਼ਾਨਾ ਅਖ਼ਬਾਰ ਹੈ। ਪਾਠਕਾਂ ਦੀ ਗਿਣਤੀ ਮੁਤਾਬਕ ਇਹ 'ਦ ਡੇਲੀ ਟੈਲੀਗ੍ਰਾਫ਼' ਅਤੇ 'ਦ ਟਾਈਮਜ਼' ਤੋਂ ਪਿੱਛੇ ਹੈ। ਅਲੈਨ ਰਸਬ੍ਰਿਡਜ ਇਸ ਦੇ ਮੁੱਖ ਸੰਪਾਦਕ ਹਨ।[2][3]
![]() | |
---|---|
![]() ਏ ਗਾਰਡੀਅਨ ਫਰੰਟ ਪੇਜ਼ (2012) | |
ਕਿਸਮ | ਰੋਜ਼ਾਨਾ ਅਖਬਾਰ |
ਫ਼ਾਰਮੈਟ | ਬਰਲਿਨਰ |
ਮਾਲਕ | ਗਾਰਡੀਅਨ ਮੀਡੀਆ ਗਰੁੱਪ |
ਛਾਪਕ | ਗਾਰਡੀਅਨ ਨਿਊਜ਼ ਐਂਡ ਮੀਡੀਆ |
ਸੰਪਾਦਕ | ਐਲਨ ਰਸਬ੍ਰਿਜ਼ਰ |
ਚਿੰਤਨ ਸੰਪਾਦਕ | ਮਾਰਕ ਹੈਨਰੀ |
ਸਥਾਪਨਾ | 1821 ਜਾਹਨ ਐਡਵਰਡ ਟੇਲਰ ਨੇ ਦ ਮਾਨਚੈਸਟਰ ਗਾਰਡੀਅਨ ਦੇ ਤੌਰ 'ਤੇ ਨੀਂਹ ਰੱਖੀ |
ਸਿਆਸੀ ਇਲਹਾਕ | ਸੈਂਟਰ-ਲੈਫਟ ਉਦਾਰਵਾਦੀ |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | ਕਿੰਗਜ ਪੈਲੇਸ, 90 ਯਾਰਕ ਵੇ, ਲੰਦਨ N1 9GU |
ਸਰਕੁਲੇਸ਼ਨ | 204,222 (ਦਸੰਬਰ 2012)[1] |
ਸਿਸਟਰ ਅਖ਼ਬਾਰ | ਦ ਅਬਜਰਬਰ ਦ ਗਾਰਡੀਅਨ ਵੀਕਲੀ |
ਕੌਮਾਂਤਰੀ ਮਿਆਰੀ ਲੜੀ ਨੰਬਰ | 0261-3077 |
ਓ.ਸੀ.ਐੱਲ.ਸੀ. ਨੰਬਰ | 60623878 |
ਦਫ਼ਤਰੀ ਵੈੱਬਸਾਈਟ | theguardian |
ਜੌਨ ਐਡਵਰਡ ਟੇਲਰ ਨੇ ਇਸਨੂੰ 1821 ਵਿੱਚ "ਦ ਮਨਚੈਸਟਰ ਗਾਰਡੀਅਨ" ਦੇ ਤੌਰ ’ਤੇ ਕਾਇਮ ਕੀਤਾ ਅਤੇ 1959 ਤੱਕ ਇਸ ਦਾ ਇਹੀ ਨਾਮ ਰਿਹਾ ਜੋ ਬਾਅਦ ਵਿੱਚ "ਦ ਗਾਰਡੀਅਨ" ਹੋ ਗਿਆ।
ਹਵਾਲੇਸੋਧੋ
- ↑ [1]
- ↑ "Guardian chief editorhonoured by university". TheLinc.co.uk. ਸਤੰਬਰ 9, 2009. Retrieved ਨਵੰਬਰ 26, 2012. Check date values in:
|access-date=, |date=
(help); External link in|publisher=
(help) - ↑ "CAN THE GUARDIAN SURVIVE?". MoreIntelligentLife.com. Retrieved ਨਵੰਬਰ 26, 2012. Check date values in:
|access-date=
(help); External link in|publisher=
(help)