ਦ ਗ੍ਰੇਟ ਡਿਕਟੇਟਰ 1940 ਦੀ ਅਮਰੀਕੀ ਕਮੇਡੀ- ਡਰਾਮਾ ਫ਼ਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਆਪਣੀਆਂ ਦੂਜੀਆਂ ਅਨੇਕ ਫ਼ਿਲਮਾਂ ਵਾਂਗੂੰ ਖੁਦ ਆਪ ਚਾਰਲੀ ਚੈਪਲਿਨ ਸਨ। ਉਹ ਹਾੱਲੀਵੁੱਡ ਦਾ ਇੱਕੋ ਇੱਕ ਫ਼ਿਲਮ-ਨਿਰਮਾਤਾ ਸੀ ਜਿਸਨੇ ਆਵਾਜ਼ ਫ਼ਿਲਮਾਂ ਦੇ ਦੌਰ ਵਿੱਚ ਵੀ ਮੂਕ ਫ਼ਿਲਮਾਂ ਬਣਾਉਣਾ ਜਾਰੀ ਰੱਖਿਆ ਸੀ। ਪਰ ਇਹ ਚੈਪਲਿਨ ਦੀ ਪਹਿਲੀ ਆਵਾਜ਼ ਵਾਲੀ ਫ਼ਿਲਮ ਸੀ ਅਤੇ ਇਹ ਕਮਰਸ਼ੀਅਲ ਪੱਖੋਂ ਬਹੁਤ ਕਾਮਯਾਬ ਰਹੀ।[3]

ਦ ਗ੍ਰੇਟ ਡਿਕਟੇਟਰ
The Great Dictator
ਰਿਲੀਜ ਪੋਸਟਰ
ਨਿਰਦੇਸ਼ਕਚਾਰਲੀ ਚੈਪਲਿਨ
ਨਿਰਮਾਤਾਚਾਰਲੀ ਚੈਪਲਿਨ
ਸਿਤਾਰੇਚਾਰਲੀ ਚੈਪਲਿਨ
ਪੌਲੇਟ ਗੋਡਾਰਡ
ਜੈਕ ਓਕੀ
ਸਿਨੇਮਾਕਾਰਕਾਰਲ ਸ੍ਟ੍ਰੱਸ
ਰੋਲਾਂ ਟੋਥਰੋ
ਸੰਪਾਦਕਵਿਲਾਰਡ ਨੀਕੋ
ਹੈਰਲਡ ਰਾਈਸ
ਸੰਗੀਤਕਾਰਚਾਰਲੀ ਚੈਪਲਿਨ
ਮੇਰੇਡਿਥ ਵਿਲਸਨ
ਪ੍ਰੋਡਕਸ਼ਨ
ਕੰਪਨੀ
ਚਾਰਲੀ ਚੈਪਲਿਨ ਫ਼ਿਲਮ ਕਾਰਪੋਰੇਸ਼ਨ
ਡਿਸਟ੍ਰੀਬਿਊਟਰਯੂਨਾਇਟਡ ਆਰਟਿਸਟਸ
ਰਿਲੀਜ਼ ਮਿਤੀਆਂ
15 ਅਕਤੂਬਰ 1940 (ਨਿਊਯਾਰਕ)
7 ਮਾਰਚ 1941
ਮਿਆਦ
124ਮਿੰਟ[1]
ਦੇਸ਼ਯੂਨਾਇਟਡ ਸਟੇਟਸ
ਭਾਸ਼ਾਵਾਂEnglish
Esperanto
ਬਜ਼ਟ2 ਮਿਲੀਅਨ ਅਮਰੀਕੀ ਡਾਲਰ
ਬਾਕਸ ਆਫ਼ਿਸ$2,000,000[2]

ਹਵਾਲੇ

ਸੋਧੋ
  1. "THE GREAT DICTATOR (U)". British Board of Film Classification. 1940-12-09.
  2. Jones, Lon (4 March 1944). "WHICH CINEMA FILMS HAVE EARNED THE MOST MONEY SINCE 1914?". The Argus (Melbourne, Vic.: 1848 - 1956). Melbourne, Vic.: National Library of Australia. p. 3 Supplement: The Argus Weekend magazine.
  3. 'The Tramp and the Dictator, directed by Kevin Brownlow, Michael Kloft 2002, 88 mn.