ਦ ਟੈਲੀਗਰਾਫ

(ਦ ਟੇਲੀਗਰਾਫ ਤੋਂ ਮੋੜਿਆ ਗਿਆ)

ਦ ਟੈਲੀਗਰਾਫ (ਅੰਗਰੇਜ਼ੀ: The Telegraph) ਭਾਰਤ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਇੱਕ ਅੰਗਰੇਜ਼ੀ ਭਾਸ਼ਾ ਦਾ ਸਮਾਚਾਰ ਪੱਤਰ ਹੈ। ਇਹ 7 ਜੁਲਾਈ 1982 ਤੋਂ ਸ਼ੁਰੂ ਕੀਤਾ ਗਿਆ ਸੀ ਇਹ ਕਲਕੱਤਾ ਤੋਂ ਛਪਦਾ ਹੈ।

ਦ ਟੇਲੀਗਰਾਫ
ਦ ਟੈਲੀਗਰਾਫ (ਕੋਲਕਾਤਾ)
ਤਸਵੀਰ:Telegraph india.750.jpg
The 20 August 2013 front page of
The Telegraph (Calcutta)
ਕਿਸਮਰੋਜ਼ਾਨਾ
ਫਾਰਮੈਟBroadsheet
ਮਾਲਕABP Group
ਸੰਪਾਦਕAveek Sarkar
ਸਥਾਪਨਾ7 ਜੁਲਾਈ 1982
ਰਾਜਨੀਤਿਕ ਇਲਹਾਕਆਜ਼ਾਦ[1]
ਭਾਸ਼ਾਅੰਗਰੇਜੀ
ਮੁੱਖ ਦਫ਼ਤਰ6 ਪ੍ਰਫੁੱਲ ਸਰਕਾਰ ਸਟਰੀਟ ਕੋਲਕਾਤਾ, ਭਾਰਤ
Circulation472,250 ਰੋਜ਼ਾਨਾ[2] (ਦਸੰਬਰ 2013 ਤੱਕ)
ਭਣੇਵੇਂ ਅਖ਼ਬਾਰਆਨੰਦਬਾਜ਼ਾਰ ਪੱਤ੍ਰਿਕਾ
ਓਸੀਐੱਲਸੀ ਨੰਬਰ271717941
ਵੈੱਬਸਾਈਟwww.telegraphindia.com

ਹਵਾਲੇ

ਸੋਧੋ
  1. "World Newspapers and Magazines". Worldpress.org. Retrieved 30 December 2006.
  2. "Details of language wise most circulated dailies for the audit period July-December 2013". Audit Bureau of Circulations. Retrieved 2014-11-10.