ਦ ਨਿਊਜ਼ ਇੰਟਰਨੈਸ਼ਨਲ
ਦ ਨਿਊਜ਼ ਇੰਟਰਨੈਸ਼ਨਲ ਪਾਕਿਸਤਾਨ ਦਾ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ।[1] ਇਹ ਅਖ਼ਬਾਰ ਅਦਾਰਾ ਜੰਗ ਪਬਲਿਕੇਸ਼ਨਜ਼ ਨੇ ਫਰਵਰੀ 1991 ਮੀਰ ਸ਼ਕੀਲ ਉਰ ਰਹਿਮਾਨ ਦੀ ਸੰਪਾਦਨਾ ਹੇਠ ਸ਼ੁਰੂ ਕੀਤਾ।[2][3] ਇਹ ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਤੋਂ ਜਾਰੀ ਕੀਤਾ ਗਿਆ[4] ਅਤੇ ਇਸ ਦੇ ਨਾਲ ਹੀ ਇਸ ਨੂੰ ਨਿਉਯਾਰਕ ਅਤੇ ਲੰਦਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।[5] ਇੰਟਰਨੈਸ਼ਨਲ ਦਾ ਨਿਊਜ਼ ਪਾਕਿਸਤਾਨ ਦਾ ਜਿਸ ਦਾ ਸੰਪਾਦਕੀ ਅਤੇ ਸਹਾਫਤੀ ਅਮਲਾ ਆਪਣਾ ਸਾਰਾ ਕੰਮ-ਕਾਰ ਕੰਪਿਉਟਰ ਤੇ ਹੀ ਕਰਦਾ ਹੈ। ਇੰਟਰਨੈਸ਼ਨਲ ਦਾ ਨਿਊਜ਼ ਪਾਕਿਸਤਾਨ ਦਾ ਅਜਿਹਾ ਪਹਿਲਾ ਅਖ਼ਬਾਰ ਹੈ ਜਿਸ ਨੇ ਰੰਗੀਨ ਫੋਟੋ ਅਧਾਰਤ ਖ਼ਬਰਾਂ ਛਾਇਆ ਕਰਨੀਆਂ ਸ਼ੁਰੂ ਕੀਤੀਆਂ। ਇਸ ਵਕਤ ਇਸ ਦੇ ਸੰਪਾਦਕ ਸ਼ਾਹੀਨ ਸਬਹਾਨੀ ਹਨ।
ਹਵਾਲੇ
ਸੋਧੋ- ↑ Citizen Khan - view from abroad (in this article, read news coverage of comments by the Pakistani newspaper The News International), BBC News, Published 7 September 2012, Retrieved 22 September 2017
- ↑ 2008: US criticized major media group for irresponsible reporting, Dawn (newspaper), Published 1 June 2011, Retrieved 22 September 2017
- ↑ Pakistan profile - Media (in this article, read the list under 'Press' showing The News International), BBC News, Published 2 March 2017, Retrieved 22 September 2017
- ↑ The News International (newspaper), a listed member newspaper of All Pakistan Newspapers Society, apns.com.pk website, Retrieved 22 September 2017
- ↑ Profile of Pakistani newspaper The News International on mondotimes.com website, Retrieved 22 September 2017