ਦ ਨੋਟੋਰੀਅਸ ਬੀ.ਆਈ.ਜੀ.
ਕ੍ਰਿਸਟੋਫਰ ਜੌਰਜ ਲੈਟੋਰ ਵੌਲੇਸ (21 ਮਈ, 1972 - 9 ਮਾਰਚ, 1997) ਉਰਫ਼ ਦ ਨੋਟੋਰੀਅਸ ਬੀ.ਆਈ.ਜੀ., ਬਿੱਗੀ ਸਮੌਲਜ਼, ਜਾਂ ਬਿੱਗੀ, ਇੱਕ ਅਮਰੀਕੀ ਰੈਪਰ ਅਤੇ ਗੀਤਕਾਰ ਸੀ। ਉਹ ਨਿਊ ਯੌਰਕ ਰੈਪ ਅਤੇ ਗੈਂਗਸਟਾ ਰੈਪ ਵਿੱਚ ਕਾਫ਼ੀ ਮਸ਼ਹੂਰ ਸੀ, ਅਤੇ ਕਈ ਲੋਕ ਉਸ ਨੂੰ ਦੁਨੀਆਂ ਸਭ ਤੋਂ ਮਹਾਨ ਰੈਪਰ ਵੀ ਮੰਨਦੇ ਹਨ।
The Notorious B.I.G. | |
---|---|
ਤਸਵੀਰ:The Notorious B.I.G.jpg | |
ਜਨਮ | ਕ੍ਰਿਸਟੋਫ਼ਰ ਜੌਰਜ ਲੈਟੋਰ ਵੌਲੇਸ ਮਈ 21, 1972 ਨਿਊ ਯੌਰਕ ਸ਼ਹਿਰ, ਸੰਯੁਕਤ ਰਾਜ ਅਮਰੀਕਾ |
ਮੌਤ | ਮਾਰਚ 9, 1997 ਲੌਸ ਐਂਜੇਲਸ, ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ | (ਉਮਰ 24)
ਮੌਤ ਦਾ ਕਾਰਨ | ਕਤਲ (ਗੋਲ਼ੀ ਦੇ ਜ਼ਖ਼ਮ) |
ਕਬਰ | ਅੱਗ ਲਗਾ ਕੇ ਸੰਸਕਾਰ |
ਹੋਰ ਨਾਮ |
|
ਪੇਸ਼ਾ |
|
ਸਰਗਰਮੀ ਦੇ ਸਾਲ | 1992–1997 |
ਜੀਵਨ ਸਾਥੀ |
ਫ਼ੇਥ ਐਵੰਜ਼
(ਵਿ. 1994; sep. 1996) |
ਸਾਥੀ | ਚਾਰਲੀ ਬਾਲਟੀਮੋਰ (1995–1997)[lower-alpha 1][2] |
ਬੱਚੇ | 2, ਸੀ. ਜੇ. ਸਣੇ |
ਪੁਰਸਕਾਰ | Full list |
ਸੰਗੀਤਕ ਕਰੀਅਰ | |
ਵੰਨਗੀ(ਆਂ) |
|
ਲੇਬਲ |
|
ਦੇ ਪੁਰਾਣੇ ਮੈਂਬਰ |
|
- ↑ "Rap's first lady". TheGuardian.com. July 10, 2005.
- ↑ "Biggie Smalls dating history: From Lil Kim to Faith Evans". Capital XTRA.
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found