ਦ ਪਲੇਜਰ ਆਫ ਦ ਟੈਕਸਟ

ਦ ਪਲੇਜਰ ਆਫ ਦ ਟੈਕਸਟ 1973 ਵਿੱਚ ਛਪੀ ਰੋਲਾਂ ਬਾਰਥ ਦੀ ਇੱਕ ਛੋਟੀ ਕਿਤਾਬ ਹੈ। ਇਹ ਮੂਲ ਤੌਰ 'ਤੇ ਫ਼ਰਾਂਸੀਸੀ ਵਿੱਚ ਲਿਖੀ ਗਈ ਸੀ ਅਤੇ ਬਾਅਦ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਗਈ।

ਦ ਪਲੇਜਰ ਆਫ ਦ ਟੈਕਸਟ
ਲੇਖਕਰੋਲਾਂ ਬਾਰਥ
ਮੂਲ ਸਿਰਲੇਖLe Plaisir du Texte
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਵਿਧਾhermeneutics
ਪ੍ਰਕਾਸ਼ਕÉditions du Seuil
ਪ੍ਰਕਾਸ਼ਨ ਦੀ ਮਿਤੀ
1975
ਸਫ਼ੇ105
ਆਈ.ਐਸ.ਬੀ.ਐਨ.2-02-006060-4
ਓ.ਸੀ.ਐਲ.ਸੀ.10314663