ਦ ਫ਼ਲਾਈ , ਅੰਗਰੇਜ਼ੀ ਕਵੀ ਵਿਲੀਅਮ ਬਲੇਕ ਦੀ ਲਿਖੀ ਇੱਕ ਕਵਿਤਾਹੈ। ਇਸ ਨੂੰ 1794 ਵਿੱਚ ਉਸਦੇ ਕਾਵਿ-ਸੰਗ੍ਰਹਿ ਸੌਂਗਸ ਆਫ਼ ਐਕਸਪੀਰੀਐਂਸ (Songs of Experience) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।[1]

ਕਵਿਤਾਸੋਧੋ

 
ਦ ਫ਼ਲਾਈ ਦਾ ਇਲੈਸਟ੍ਰੇਟਿਡ  ਵਰਜਨ ਸੌਂਗਸ ਆਫ਼ ਇਨੋਸੈਂਸ ਐਂਡ ਐਕਸਪੀਰੀਐਂਸ  ਦੀ ਬ੍ਰਿਟਿਸ਼ ਕਲਾ ਲਈ ਯੇਲ ਸੈਂਟਰ  ਵਿੱਚ ਪਾਈ ਕਾਪੀ F ਵਿਚੋਂ [2]

ਅੰਗਰੇਜ਼ੀ ਵਿੱਚ ਅਸਲ ਪਾਠ:

Little Fly
Thy summer's play,
My thoughtless hand
Has brush'd away.


Am not I
A fly like thee?
Or art not thou
A man like me?


For I dance
And drink & sing;
Till some blind hand
Shall brush my wing.


If thought is life
And strength & breath;
And the want
Of thought is death;


Then am I
A happy fly,
If I live,
Or if I die.

ਪੰਜਾਬੀ ਅਨੁਵਾਦ:

ਐ ਨਿੱਕੀ ਮੱਖੀ
ਤੇਰੀ ਖੇਲ ਹੁਨਾਲੀ
ਮੇਰੇ ਅੱਲੜ੍ਹ ਹਥ ਨੇ
ਦੂਰ ਵਗਾਹ ਮਾਰੀ


ਕੀ ਮੈਂ ਨਹੀਂ
ਤੇਰੇ ਵਰਗੀ ਮੱਖੀ?
ਜਾਂ ਤੂੰ ਨਹੀਂ ਕੀ
ਮੇਰੇ ਵਰਗੀ ਬੰਦੀ?


ਕਿਓਂਕਿ ਮੈਂ ਨਚਾਂ
ਮੈਂ ਪੀਵਾਂ ਤੇ ਮੈਂ ਗਾਵਾਂ
ਜਦ ਤੱਕ ਕੋਈ ਹਥ ਨਾਬੀਨਾ
ਲਾਹ ਨਾ ਦੇਵੇ ਖੰਭ ਮੇਰਾ


ਅਗਰ ਸੋਚ ਹੈ ਜ਼ਿੰਦਗੀ
ਜਾਨ ਤੇ ਪ੍ਰਾਣ
ਅਗਰ ਸੋਚ ਨਹੀਂ
ਤਾਂ ਮੌਤ ਹੈ


ਤਾਂ ਫਿਰ ਮੈਂ
ਇੱਕ ਸੁਖੀ ਮੱਖੀ ਹਾਂ
ਜ਼ਿੰਦਾ ਹਾਂ ਚਾਹੇ,
ਜਾਂ ਫਿਰ ਮੁਰਦਾ।

ਹਵਾਲੇਸੋਧੋ

  1. Complete Poems, ed. Ostriker, p.124.
  2. "Annotation for Songs of Innocence and of Experience, copy F, object 48 (Bentley 40, Erdman 40, Keynes 40)". The William Blake Archive. Retrieved Mar 31, 2013.  More than one of |accessdate= and |access-date= specified (help)