ਦ ਫ਼ੋਰਸਾਈਟ ਸਾਗਾ, ਇਸ ਨਾਮ ਤੇ ਪਹਿਲੀ ਵਾਰ 1922 ਵਿੱਚ ਛਪੀ, ਤਿੰਨ ਨਾਵਲਾਂ ਦੀ ਲੜੀ ਹੈ। ਇਸ ਦਾ ਲੇਖਕ ਨੋਬਲ ਪੁਰਸਕਾਰ ਵਿਜੇਤਾ ਜਾਹਨ ਗਾਲਜ਼ਵਰਦੀ ਹੈ। ਇਸ ਦੀ ਕਹਾਣੀ ਗਾਲਜ਼ਵਰਦੀ ਦੇ ਆਪਣੇ ਪਰਵਾਰ ਨਾਲ ਮਿਲਦੇ ਜੁਲਦੇ ਇੱਕ ਬ੍ਰਿਟਿਸ਼ ਅਮੀਰ ਘਰਾਣੇ ਦੇ ਮੁਖੀ ਮੈਂਬਰਾਂ ਦੀ ਹੋਣੀ ਦੇ ਹਾਦਸਿਆਂ ਦੀ ਕਹਾਣੀ ਹੈ।[1]

ਦ ਫ਼ੋਰਸਾਈਟ ਸਾਗਾ  
[[File:]]
ਲੇਖਕਜਾਹਨ ਗਾਲਜ਼ਵਰਦੀ
ਵਿਧਾਨਾਵਲ
ਪ੍ਰਕਾਸ਼ਕDover

ਹਵਾਲੇਸੋਧੋ