ਦ ਮੇਕਿੰਗ ਆਫ਼ ਦ ਮਹਾਤਮਾ

ਦ ਮੇਕਿੰਗ ਆਫ਼ ਦ ਮਹਾਤਮਾ (1996) ਭਾਰਤੀ - ਦੱਖਣ ਅਫਰੀਕੀ, ਮੋਹਨਦਾਸ ਕਰਮਚੰਦ ਗਾਂਧੀ (ਮਹਾਤਮਾ ਗਾਂਧੀ) ਦੇ ਦੱਖਣ ਅਫਰੀਕਾ ਵਿੱਚ ਬਿਤਾਏ 21 ਸਾਲਾਂ ਦੌਰਾਨ ਮੁਢਲੇ ਜੀਵਨ ਬਾਰੇ ਸ਼ਿਆਮ ਬੇਨੇਗਲ ਦੀ ਨਿਰਦੇਸ਼ਿਤ ਫ਼ਿਲਮ ਹੈ। ਇਹ ਫ਼ਿਲਮ, ਫ਼ਾਤਿਮਾ ਮੀਰ ਦੀ ਲਿਖੀ ਪੁਸਤਕ ਇੱਕ ਮਹਾਤਮਾ ਦੇ ਸਾਗਿਰਦੀ ਦੇ ਦਿਨ, ਅਤੇ ਉਸੇ ਦੇ ਲਿਖੇ ਸਕ੍ਰੀਨਪਲੇ ਉੱਤੇ ਆਧਾਰਿਤ ਹੈ।

ਦ ਮੇਕਿੰਗ ਆਫ਼ ਦ ਮਹਾਤਮਾ
ਮੂਵੀ ਪੋਸਟਰ
ਨਿਰਦੇਸ਼ਕਸ਼ਿਆਮ ਬੇਨੇਗਲ
ਲੇਖਕਫ਼ਾਤਿਮਾ ਮੀਰ
ਸਿਤਾਰੇਰਜਿਤ ਕਪੂਰ
ਰਿਲੀਜ਼ ਮਿਤੀ
1996
ਮਿਆਦ
144 ਮਿੰਟ
ਭਾਸ਼ਾਅੰਗਰੇਜ਼ੀ