ਦ ਹੌਬਿਟ: ਦ ਡੈਸੋਲੇਸ਼ਨ ਆਫ਼ ਸਮੌਗ

ਦ ਹੌਬਿਟ: ਦ ਡੈਸੋਲੇਸ਼ਨ ਆਫ਼ ਸਮੌਗ (ਪੰਜਾਬੀ: ਹੌਬਿਟ: ਸਮੌਗ ਦੀ ਤਬਾਹੀ) 2013 ਦੀ ਇੱਕ ਕਲਪਿਤ ਦਲੇਰੀ ਭਰੀ ਮੁਹਿੰਮ ਫ਼ਿਲਮ ਹੈ ਜਿਸਦਾ ਹਦਾਇਤਕਾਰ ਪੀਟਰ ਜੈਕਸਨ ਹੈ। ਇਸਨੂੰ ਵਿੰਗਨਟ ਫ਼ਿਲਮਸ ਨੇ ਨਿਊ ਲਾਈਨ ਸਿਨੇਮਾ ਅਤੇ ਮੈਟਰੋ-ਗੋਲਡਵਿਨ-ਮੇਅਰ ਦੇ ਸਹਿਯੋਗ ਨਾਲ ਪ੍ਰੋਡਿਊਸ ਕੀਤਾ ਹੈ। ਇਸਨੂੰ ਵਾਰਨਰ ਬ੍ਰਦਰਜ਼ ਐਂਟਰਟੇਨਮੰਟ ਇਨਕੌਰਪੋਰੇਟਡ ਨੇ ਵੰਡਿਆ। ਇਹ ਤਿੰਨ-ਹਿੱਸਾ, ਦ ਹੌਬਿਟ ਫ਼ਿਲਮ ਲੜੀ ਦੀ ਦੂਜੀ ਕਿਸ਼ਤ ਹੈ ਜੋ ਕਿ ਜੇ. ਆਰ. ਆਰ. ਟੋਲਕੀਨ ਦੇ ਲਿਖੇ ਨਾਵਲ ਦ ਹੌਬਿਟ ਤੇ ਅਧਾਰਤ ਹੈ। ਇਸ ਤੋਂ ਪਹਿਲੀ ਕਿਸ਼ਤ ਐਨ ਅਨਐਕਸਪੈਕਟਡ ਜਰਨੀ (2012) ਸੀ ਅਤੇ ਅਗਲੀ ਕਿਸ਼ਤ ਦ ਬੈਟਲ ਆਫ਼ ਦ ਫ਼ਾਈਵ ਆਰਮੀਜ਼ (2014) ਹੈ।

ਦ ਹੌਬਿਟ: ਦ ਡੈਸੋਲੇਸ਼ਨ ਆਫ਼ ਸਮੌਗ
ਨਿਰਦੇਸ਼ਕਪੀਟਰ ਜੈਕਸਨ
ਨਿਰਮਾਤਾ
ਸਕਰੀਨਪਲੇਅ ਦਾਤਾ
ਬੁਨਿਆਦਜੇ. ਆਰ. ਆਰ. ਟੋਲਕੀਨ ਦੀ ਰਚਨਾ 
ਦ ਹੌਬਿਟ
ਸਿਤਾਰੇ
ਸੰਗੀਤਕਾਰਹੌਵਰਡ ਸ਼ੋਰ
ਸਿਨੇਮਾਕਾਰਐਂਡ੍ਰਿਊ Lesnie
ਸੰਪਾਦਕJabez Olssen
ਸਟੂਡੀਓ
ਵਰਤਾਵਾਵਾਰਨਰ ਬ੍ਰਦਰਜ਼ ਪਿਕਚਰਜ਼
ਰਿਲੀਜ਼ ਮਿਤੀ(ਆਂ)
  • 2 ਦਸੰਬਰ 2013 (2013-12-02) (ਲੌਸ ਏਂਜਲਸ ਪ੍ਰੀਮੀਅਰ)
  • 12 ਦਸੰਬਰ 2013 (2013-12-12) (ਨਿਊਜ਼ੀਲੈਂਡ)
  • 13 ਦਸੰਬਰ 2013 (2013-12-13) (ਅਮਰੀਕਾ)
ਮਿਆਦ161 ਮਿੰਟ[1]
ਦੇਸ਼
  • ਨਿਊਜ਼ੀਲੈਂਡ
  • ਅਮਰੀਕਾ[2]
ਭਾਸ਼ਾਅੰਗਰੇਜ਼ੀ
ਬਜਟ$225 ਮਿਲੀਅਨ[3]
ਬਾਕਸ ਆਫ਼ਿਸ$958,366,855[4]

ਇਹ ਫ਼ਿਲਮਾਂ 3ਡੀ ਵਿੱਚ 48 ਫ਼ਰੇਮ ਫ਼ੀ ਸੈਕਿੰਡ ਤੇ ਸ਼ੂਟ ਹੋਈਆਂ ਜਿਸਦੀ ਮੁੱਖ ਸ਼ੂਟਿੰਗ ਨਿਊਜ਼ੀਲੈਂਡ ਦੁਆਲੇ ਅਤੇ ਪਾਈਨਵੂਡ ਸਟੂਡੀਓਜ਼ ਵਿਖੇ ਹੋਏ। ਹੋਰ ਸ਼ੂਟਿੰਗ ਮਈ 2013 ਵਿੱਚ ਹੋਈ।[5]

ਹਵਾਲੇਸੋਧੋ