ਧਤੂਰਾ
ਧਤੂਰਾ ਇੱਕ ਜਹਿਰੀਲਾ ਬੂਟਾ ਹੈ। ਇਹ ਲਗਭਗ 1 ਮੀਟਰ ਤੱਕ ਉੱਚਾ ਹੁੰਦਾ ਹੈ। ਇਹ ਰੁੱਖ ਕਾਲ਼ਾ ਅਤੇ ਸਫੇਦ ਦੋ ਰੰਗ ਦਾ ਹੁੰਦਾ ਹੈ। ਅਤੇ ਕਾਲੇ ਦਾ ਫੁਲ ਨੀਲੀਆਂ ਚਿੱਤਰੀਆਂ ਵਾਲਾ ਹੁੰਦਾ ਹੈ। ਹਿੰਦੂ ਲੋਕ ਧਤੂਰੇ ਦੇ ਫਲ, ਫੁਲ ਅਤੇ ਪੱਤੇ ਸ਼ੰਕਰ ਜੀ ਉੱਤੇ ਚੜਾਉਂਦੇ ਹਨ। ਆਚਾਰੀਆ ਚਰਕ ਨੇ ਇਸਨੂੰ ਕਨਕ ਅਤੇ ਸੁਸ਼ਰੁਤ ਨੇ ਉਨਮੱਤ ਨਾਮ ਨਾਮ ਸੰਬੋਧਿਤ ਕੀਤਾ ਹੈ। ਆਯੁਰਵੇਦ ਵਿੱਚ ਇਸਨੂੰ ਜ਼ਹਿਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਘੱਟ ਮਾਤਰਾ ਵਿੱਚ ਇਸ ਦੇ ਵੱਖ ਵੱਖ ਭਾਗਾਂ ਦੀ ਵਰਤੋਂ ਨਾਲ ਅਨੇਕ ਰੋਗ ਠੀਕ ਹੋ ਜਾਂਦੇ ਹਨ।ਇਸ ਦੀ ਵਰਤੋਂ ਪਸ਼ੂਆ ਦੀਆਂ ਕਈ ਬੀਮਾਰੀਆਂ ਦੇ ਇਲਾਜ ਵਿਚ ਵੀ ਕੀਤੀ ਜਾਂਦੀ ਹੈ
ਧਤੂਰਾ | |
---|---|
Datura metel | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Subfamily: | |
Tribe: | |
Genus: | ਦਾਤੂਰਾ |
Type species | |
ਦਾਤੂਰਾ ਸਟਰਾਮੋਨੀਅਮ ਐਲ.
| |
ਪ੍ਰਜਾਤੀਆਂ | |
|
ਇਹ ਵੀ ਵੇਖੋ
ਸੋਧੋਫੋਟੋ ਗੈਲਰੀ
ਸੋਧੋ-
ਧਤੂਰੇ ਦਾ ਬੂਟਾ
-
ਧਤੂਰੇ ਦਾ ਬੂਟਾ, ਚਪੜਚਿੜੀ, ਮੋਹਾਲੀ, ਪੰਜਾਬ
-
ਧਤੂਰੇ ਦੇ ਬੂਟੇ ਦਾ ਫੁੱਲ, ਚਪੜਚਿੜੀ, ਮੋਹਾਲੀ, ਪੰਜਾਬ