ਧਨਕਰ ਝੀਲ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਵਿੱਚ, ਸਪਿਤੀ ਘਾਟੀ ਵਿੱਚ ਇੱਕ ਉੱਚਾਈ ਵਾਲੀ ਝੀਲ ਹੈ। 4,140 metres (13,580 ft) ਦੀ ਉਚਾਈ 'ਤੇ, ਇਹ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਧਨਕਰ ਮੱਠ ਦੇ ਉੱਪਰ ਹੈ, ਅਤੇ ਮੱਠ ਤੋਂ ਇੱਕ ਟ੍ਰੈਕ ਕਰਕੇ ਇਥੇ ਪਹੁੰਚਿਆ ਜਾ ਸਕਦਾ ਹੈ। [1] [2] ਇਹ ਝੀਲ 'ਤੇ ਕਾਫੀ ਲੋਕ ਸਾਲ ਭਰ ਵਿੱਚ ਆਉਂਦੇ ਹਨ ਅਤੇ ਠੰਡ ਦੇ ਸਮੇਂ ਤੇ ਇਹ ਝੀਲ ਜੰਮੀ ਹੁੰਦੀ ਹੈ।

ਧਨਕਰ ਝੀਲ
ਧਨਕਰ ਝੀਲ
ਧਨਕਰ ਝੀਲ
ਸਥਿਤੀਸਪੀਤੀ ਜ਼ਿਲ੍ਹਾ
ਗੁਣਕ32°05′23″N 78°13′41″E / 32.08972°N 78.22806°E / 32.08972; 78.22806
Typeਉਚਾਈ ਵਾਲੀ ਝੀਲ
Basin countriesਭਾਰਤ

ਹਵਾਲੇ

ਸੋਧੋ
  1. "himachaltourism.gov.in". Archived from the original on 24 March 2010. Retrieved 24 July 2019.
  2. "Dhankar Lake Trek - In search of an eternal bliss". Indiahikes (in ਅੰਗਰੇਜ਼ੀ (ਬਰਤਾਨਵੀ)). Retrieved 2019-08-05.

ਬਾਹਰੀ ਲਿੰਕ

ਸੋਧੋ