ਧਮਣੀਆਂ ( ਫਰਮਾ:ISO 639 name ਯੂਨਾਨੀ ਤੋਂ ἀρτηρία (artēria) 'ਹਵਾ ਦੀ ਨਾਲ਼ੀ, ਆਰਟਰੀ')[1] ਉਹ ਲਹੂ ਨਾੜੀਆਂ ਹੁੰਦੀਆਂ ਹਨ ਜੋ ਲਹੂ ਨੂੰ ਦਿਲ ਤੋਂ ਪਰ੍ਹਾਂ ਲੈ ਕੇ ਜਾਂਦੀਆਂ ਹਨ। ਭਾਵੇਂ ਬਹੁਤੀਆਂ ਧਮਣੀਆਂ ਵਿੱਚ ਆਕਸੀਜਨ-ਭਰਿਆ ਲਹੂ ਹੁੰਦਾ ਹੈ ਪਰ ਦੋ ਧਮਣੀਆਂ, ਫੇਫੜੇ ਵਾਲ਼ੀ ਅਤੇ ਧੁੰਨੀ ਵਾਲ਼ੀ, ਵਿੱਚ ਅਜਿਹਾ ਨਹੀਂ ਹੁੰਦਾ।

ਧਮਣੀ
ਕਿਸੇ ਧਮਣੀ ਦਾ ਖ਼ਾਕਾ
ਜਾਣਕਾਰੀ
ਪਛਾਣਕਰਤਾ
ਲਾਤੀਨੀArteria (plural: arteriae)
MeSHD001158
TA98A12.0.00.003
TA23896
FMA50720
ਸਰੀਰਿਕ ਸ਼ਬਦਾਵਲੀ

ਹਵਾਲੇ

ਸੋਧੋ
  1. ἀρτηρία, Henry George Liddell, Robert Scott, A Greek-English Lexicon, on Perseus

ਬਾਹਰਲੇ ਜੋੜ

ਸੋਧੋ