ਧਰਮਪੁਰਾ

ਮਾਨਸਾ ਜ਼ਿਲ੍ਹੇ ਦਾ ਪਿੰਡ

ਧਰਮਪੁਰਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਧਰਮਪੁਰਾ ਦੀ ਅਬਾਦੀ 4261 ਸੀ। ਇਸ ਦਾ ਖੇਤਰਫ਼ਲ 18.42 ਕਿ. ਮੀ. ਵਰਗ ਹੈ।

ਧਰਮਪੁਰਾ
ਸਮਾਂ ਖੇਤਰਯੂਟੀਸੀ+5:30

ਪੰਜਾਬੀ ਗਾਇਕ ਆਰ ਨੇਤ ਇਸ ਪਿੰਡ ਦਾ ਨਿਵਾਸੀ ਹੈ।[2]

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
  2. "ਮਸ਼ਹੂਰ ਪੰਜਾਬੀ ਗਾਇਕ ਆਰ ਨੇਤ 'ਤੇ ਨੌਜਵਾਨਾਂ ਨੇ ਕੀਤਾ ਹਮਲਾ". Rozana Spokesman. 2020-08-12. Retrieved 2022-01-26.

29°49′43″N 75°38′36″E / 29.828545°N 75.643433°E / 29.828545; 75.643433