ਧਰਮਾਦੋਮ
ਧਰਮਾਦੋਮ ਜਾਂ ਧਰਮਾਦਾਮ ਕੇਰਲ ਰਾਜ ਦੇ ਕਨੂਰ ਜ਼ਿਲ੍ਹੇ ਦੇ ਥਾਲੀਸਰੀ ਤਾਲੁਕੇ ਦਾ ਇੱਕ ਸ਼ਹਿਰ ਹੈ। ਇਹ ਆਪਣੇ 100 ਸਾਲ ਪੁਰਾਣੇ ਗੋਰਮਿੰਟ ਬ੍ਰੇਨਨ ਕਾਲਜ ਅਤੇ ਧਰਮਾਦੋਮ ਦੀਪਸਮੂਹ ਲਈ ਜਾਣਿਆ ਜਾਂਦਾ ਹੈ।
ਧਰਮਾਦੋਮ
ਧਰਮਾਦਾਮ | |
---|---|
ਸ਼ਹਿਰ | |
Country | India |
State | ਕੇਰਲ |
District | Kannur |
ਖੇਤਰ | |
• ਕੁੱਲ | 10.68 km2 (4.12 sq mi) |
ਆਬਾਦੀ (2001) | |
• ਕੁੱਲ | 29,169 |
• ਘਣਤਾ | 2,731/km2 (7,070/sq mi) |
Languages | |
• Official | Malayalam, English |
ਸਮਾਂ ਖੇਤਰ | ਯੂਟੀਸੀ+5:30 (IST) |
PIN | 670106 |
Telephone code | 91 (0)490 |
ਵਾਹਨ ਰਜਿਸਟ੍ਰੇਸ਼ਨ | KL 58- |
Nearest city | ਥਾਲੀਸਰੀ |
Sex ratio | 1000:1120 ♂/♀ |
Lok Sabha constituency | Kannur |
Vidhan Sabha constituency | Dharmadam |
ਵੈੱਬਸਾਈਟ | dharmadam |