ਧਰਮ ਦਾ ਸਮਾਜ ਸਾਸ਼ਤਰ

ਧਰਮ ਦਾ ਸਮਾਜ ਸਾਸ਼ਤਰ,  ਸਮਾਜ ਸਾਸ਼ਤਰ ਦੇ ਅਨੁਸ਼ਾਸਨ ਦੇ ਸੰਦ ਅਤੇ ਢੰਗ ਵਰਤ ਕੇ ਵਿਸ਼ਵਾਸ, ਅਭਿਆਸ ਅਤੇ ਧਰਮ ਦੇ ਜਥੇਬੰਦਕ ਰੂਪਾਂ ਦਾ ਅਧਿਐਨ ਹੈ। ਇਸ ਬਾਹਰਮੁਖੀ ਪੜਤਾਲ ਵਿੱਚ ਗਿਣਾਤਮਕ ਢੰਗ (ਸਰਵੇਖਣ, ਚੋਣ, ਜਨਗਣਨਾ ਅਤੇ ਮਰਦਮਸ਼ੁਮਾਰੀ ਵਿਸ਼ਲੇਸ਼ਣ) ਅਤੇ ਭਾਗੀਦਾਰ ਨਿਰੀਖਣ, ਇੰਟਰਿਵਊ, ਅਤੇ ਪੁਰਾਣੀ, ਇਤਿਹਾਸਕ ਅਤੇ ਦਸਤਾਵੇਜ਼ੀ ਸਮੱਗਰੀ ਦੇ ਵਿਸ਼ਲੇਸ਼ਣ ਵਰਗੇ ਗੁਣਾਤਮਕ ਢੰਗ - ਦੋਨਾਂ ਦੀ ਵਰਤੋਂ ਸ਼ਾਮਿਲ ਹੋ ਸਕਦੀ ਹੈ।[1]

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2012-03-02. Retrieved 2015-10-05.