ਧਰਮ ਸ਼ਾਸਤਰ ਸੰਸਕ੍ਰਿਤ ਗ੍ਰੰਥਾਂ ਦਾ ਇੱਕ ਵਰਗ ਹੈ ਜੋ ਕਿ ਸ਼ਾਸ਼ਤਰਾਂ ਦੀ ਹੀ ਇੱਕ ਕਿਸਮ ਹੈ। ਇਸ ਵਿੱਚ ਹਿੰਦੂ ਧਰਮ ਦਾ ਗਿਆਨ ਸੰਕਲਿਤ ਕੀਤਾ ਗਿਆ ਹੈ। ਧਰਮ ਸ਼ਬਦ ਦੇ ਅਰਥ ਇਥੇ ਪਰੰਪਰਕ ਧਰਮ ਅਤੇ ਨਿਯਮਾਂ ਦੀ ਪਾਲਣਾ ਕਰਨਾ ਆਦਿ ਬਾਰੇ ਵੀ ਲਿਖਿਆ ਹੈ। ਧਰਮ ਸ਼ਾਸਤਰ ਭਾਰਤ ਦੀ ਬ੍ਰਾਹਮਣ ਪਰੰਪਰਾ ਦਾ ਅੰਗ ਹੈ।[1]

ਹਵਾਲੇ ਸੋਧੋ

  1. Patrick Olivelle, Manu's Code of Law: A Critical Edition and Translation of the Mānava-Dharmaśāstra (New York: Oxford UP, 2005), 64.