ਧਰੁਵੀ ਖੇਤਰ

ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ

ਧਰਤੀ ਦੇ ਧਰੁਵੀ ਖੇਤਰ ਧਰੁਵਾਂ ਦੁਆਲੇ ਪੈਂਦੇ ਖੇਤਰ ਹਨ ਜਿਹਨਾਂ ਨੂੰ ਜੰਮੀਆਂ ਜੋਨਾਂ ਵੀ ਕਿਹਾ ਜਾਂਦਾ ਹੈ। ਇਹਨਾਂ ਦੇ ਕੇਂਦਰ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਹੋਨ ਕਰ ਕੇ ਇੱਥੇ ਬਹੁਤ ਸਾਰੇ ਧਰੁਵੀ ਬਰਫ਼-ਗਿਲਾਫ਼ ਹਨ ਜੋ ਕ੍ਰਮਵਾਰ ਆਰਕਟਿਕ ਮਹਾਂਸਾਗਰ ਅਤੇ ਅੰਟਾਰਕਟਿਕਾ ਉੱਤੇ ਸਥਿਤ ਹਨ। ਧਰੁਵੀ ਸਮੁੰਦਰੀ ਬਰਫ਼ ਵਿਸ਼ਵੀ ਤਾਪਕਰਨ ਕਰ ਕੇ ਗੁੰਮ ਹੁੰਦੀ ਜਾ ਰਹੀ ਹੈ।

ਉੱਤਰੀ ਅਤੇ ਦੱਖਣੀ ਧਰੁਵਾਂ ਦਾ ਬਰਫ਼-ਗਿਲਾਫ਼ ਅਤੇ ਸਮੁੰਦਰੀ ਬਰਫ਼ ਦਾ ਸਪਸ਼ਟੀਕਰਨ

ਹਵਾਲੇਸੋਧੋ