ਧਰੁਵੀ ਭਾਲੂ (Ursus maritimus) ਇੱਕ ਮਾਸਾਹਾਰੀ ਭਾਲੂ ਹੈ ਜਿਸਦੀ ਮੁੱਖ ਸ਼੍ਰੇਣੀ ਆਰਕਟਿਕ ਘੇਰਾ ਹੈ ਅਤੇ ਇਹ ਮੁੱਖ ਤੌਰ ਉੱਤੇ ਆਰਕਟਿਕ ਮਹਾਂਸਾਗਰ ਅਤੇ ਉਸਦੇ ਆਲੇ ਦੁਆਲੇ ਦੇ ਜਲ-ਸਰੋਤਾਂ ਅਤੇ ਥਲ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਇਹ ਇੱਕ ਵੱਡੇ ਆਕਾਰ ਦਾ ਭਾਲੂ ਹੁੰਦਾ ਹੈ ਅਤੇ ਲਗਭਗ ਸ਼ਾਕਾਹਾਰੀ ਕੋਡਿਅਕ ਭਾਲੂ (Ursus arctos middendorffi) ਦੇ ਆਕਾਰ ਜਿੰਨਾ ਹੀ ਹੁੰਦਾ ਹੈ। ਇਸ ਭਾਲੂ (adult male) ਦਾ ਭਾਰ 350-700 ਕਿਲੋਗ੍ਰਾਮ ਹੁੰਦਾ ਹੈ।[2] ਜਦਕਿ ਇੱਕ ਸੋਅ (adult female) ਇਸ ਤੋਂ ਅੱਧੇ ਭਾਰ ਦੀ ਹੀ ਹੁੰਦੀ ਹੈ। ਹਾਲਾਂਕਿ ਇਹ ਭੂਰਾ ਭਾਲੂ ਦੀ ਭੈਣ ਪ੍ਰਜਾਤੀਆਂ ਵਿਚੋਂ ਹੈ,[3] ਪਰ ਫਿਰ ਵੀ ਇਹ ਪ੍ਰਤੀਕੂਲ ਭੂਗੌਲਿਕ ਹਾਲਾਤਾਂ ਵਿੱਚ ਜੀਵਿਤ ਰਹਿਣ ਦੇ ਕਾਬਿਲ ਹੈ।[4] 

Polar bear
Scientific classification
Kingdom:
Phylum:
Class:
Order:
Family:
Genus:
Species:
U. maritimus
Binomial name
Ursus maritimus
Phipps, 1774[1]
Polar bear range
Synonyms

Ursus eogroenlandicus
Ursus groenlandicus
Ursus jenaensis
Ursus labradorensis
Ursus marinus
Ursus polaris
Ursus spitzbergensis
Ursus ungavensis
Thalarctos maritimus

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
  2. Kindersley, Dorling (2001).
  3. Wozencraft, W.C. (2005).
  4. Gunderson, Aren (2007).
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.