ਧਾਤ ਵਿੱਦਿਆ
ਧਾਤ ਵਿੱਦਿਆ (ਅੰਗਰੇਜ਼ੀ: Metallurgy) ਧਾਤੂ ਸਮੱਗਰੀ ਵਿਗਿਆਨ ਅਤੇ ਇੰਜੀਨੀਅਰਿੰਗ ਦਾ ਇੱਕ ਡੋਮੇਨ ਹੈ ਜੋ ਕਿ ਧਾਤੂ ਤੱਤਾਂ, ਉਹਨਾਂ ਦੇ ਅੰਤਰਧਾਤੀ ਯੋਗਿਕਾਂ, ਅਤੇ ਉਹਨਾਂ ਦੇ ਮਿਸ਼ਰਣਾਂ ਯਾਨੀ ਮਿਸ਼ਰਤ ਧਾਤਾਂ ਦੇ ਭੌਤਿਕ ਅਤੇ ਰਸਾਇਣਕ ਵਿਵਹਾਰ ਦਾ ਅਧਿਐਨ ਕਰਦਾ ਹੈ। ਧਾਤ ਵਿੱਦਿਆ ਧਾਤਾਂ ਦੀ ਟੈਕਨਾਲੋਜੀ ਵੀ ਹੈ: ਉਹ ਤਰੀਕਾ ਜਿਸ ਨਾਲ ਵਿਗਿਆਨ ਨੂੰ ਧਾਤਾਂ ਦੇ ਉਤਪਾਦਨ ਲਈ ਜੁਟਾਇਆ ਜਾਂਦਾ ਹੈ, ਅਤੇ ਖਪਤਕਾਰ ਅਤੇ ਨਿਰਮਾਤਾ ਦੇ ਲਈ ਉਤਪਾਦ ਵਿੱਚ ਵਰਤਣ ਲਈ ਧਾਤ ਦੇ ਹਿੱਸਿਆਂ ਦੀ ਇੰਜੀਨੀਅਰਿੰਗ ਵੀ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |