ਧੀਆਂ ਮੇਰੀਆਂ
ਧੀਆਂ ਮੇਰੀਆਂ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਟੈਲੀਵਿਜ਼ਨ ਲੜੀ ਹੈ ਜਿਸਦਾ ਪਰਸਾਰਨ 6 ਜੂਨ 2022 ਤੋਂ ਜ਼ੀ ਪੰਜਾਬੀ 'ਤੇ ਸ਼ੁਰੂ ਹੋਇਆ।[1] ਇਸ ਵਿੱਚ ਕਿਰਨਬੀਰ ਕੌਰ ਅਤੇ ਮਨਦੀਪ ਸਿੰਘ ਬਮਰਾ ਮੁੱਖ ਭੂਮਿਕਾਵਾਂ ਵਿੱਚ ਸਨ।[2] ਇਹ ਤੇਲਗੂ ਟੀਵੀ ਸੀਰੀਜ਼ ਰਾਧਾਮਾ ਕੁਥਰੂ (రాధమ్మ కూతురు; ਅਨੁ. ਰਾਧਾਮਾ ਦੀ ਧੀਆਂ) ਦਾ ਰੀਮੇਕ ਹੈ।[3] ਇਹ ਸ਼ਸ਼ੀ ਸੁਮੀਤ ਪ੍ਰੋਡਕਸ਼ਨਸ ਦੇ ਬੈਨਰ ਹੇਠ ਸ਼ਸ਼ੀ ਅਤੇ ਸੁਮੀਤ ਮਿੱਤਲ ਦੁਆਰਾ ਨਿਰਮਾਣ ਕੀਤਾ ਗਿਆ ਹੈ।[4]
ਧੀਆਂ ਮੇਰੀਆਂ | |
---|---|
ਸ਼ੈਲੀ | ਡਰਾਮਾ |
ਕਹਾਣੀ | ਕੁਲਦੀਪ ਸਿੰਘ ਛਿੱਬਰ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਪੰਜਾਬੀ |
No. of episodes | 482 |
ਨਿਰਮਾਤਾ ਟੀਮ | |
ਨਿਰਮਾਤਾ | ਸ਼ਸ਼ੀ ਮਿੱਤਲ ਸੁਮੀਤ ਮਿੱਤਲ |
ਲੰਬਾਈ (ਸਮਾਂ) | 22 ਮਿੰਟ |
Production company | ਸ਼ਸ਼ੀ ਸੁਮੀਤ ਪ੍ਰੋਡਕਸ਼ਨਜਸ |
ਰਿਲੀਜ਼ | |
Original network | ਜ਼ੀ ਪੰਜਾਬੀ |
Original release | 6 ਜੂਨ 2022 ਮੌਜੂਦਾ | –
ਹਵਾਲੇ
ਸੋਧੋ- ↑ "A story of grit and determination, Zee Punjabi's new show, 'Dheeyan Meriyan' is all set to enthrall the audience". International News and Views. Archived from the original on 2023-11-17. Retrieved 2023-11-17.
- ↑ "Get ready for a thrilling weekend as Nayan meets Dheeyan Meriyan on this MahaShanivaar". Indian News Calling. Retrieved 2023-11-17."Get ready for a thrilling weekend as Nayan meets Dheeyan Meriyan on this MahaShanivaar". Indian News Calling. Retrieved 17 November 2023.
- ↑ "The Upcoming 'Dheeyan Meriyan' Episode will take a Terrible Turn". Hindustan Metro. Retrieved 2023-11-17.
- ↑ "Why did Sargun attack his own father with a knife?". 5 Dariya News. Retrieved 2023-11-17.