ਧੁੱਸੀ
(ਧੁੱਸੀ ਬੰਨ੍ਹ ਤੋਂ ਮੋੜਿਆ ਗਿਆ)
ਧੁੱਸੀ ਜਾਂ ਧੁੱਸੀ ਬੰਨ੍ਹ ਅਜਿਹੀ ਲੰਮੀ ਕੁਦਰਤੀ ਵੱਟ ਜਾਂ ਬਣਾਉਟੀ ਤਰੀਕੇ ਨਾਲ਼ ਉਸਾਰੀ ਗਈ ਫ਼ਸੀਲ ਜਾਂ ਕੰਧ ਹੁੰਦੀ ਹੈ ਜੋ ਪਾਣੀ ਦੇ ਪੱਧਰ ਨੂੰ ਦਰੁਸਤ ਰੱਖਦੀ ਹੈ। ਇਹ ਆਮ ਤੌਰ ਉੱਤੇ ਮਿਟਿਆਲ਼ੀ ਅਤੇ ਕੱਚੀ ਹੁੰਦੀ ਹੈ ਅਤੇ ਬੇਟ ਇਲਾਕਿਆਂ ਵਿੱਚ ਦਰਿਆਵੀ ਰੌਂ ਦੇ ਜਾਂ ਨੀਵੀਆਂ ਤੱਟ-ਰੇਖਾਵਾਂ ਦੇ ਨਾਲ਼-ਨਾਲ਼ ਉਸਾਰੀ ਹੁੰਦੀ ਹੈ[1]
ਹਵਾਲੇ
ਸੋਧੋ- ↑ Henry Petroski (2006). "Levees and Other Raised Ground". 94 (1). American Scientist: 7–11.
{{cite journal}}
: Cite journal requires|journal=
(help)
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਧੁੱਸੀਆਂ ਨਾਲ ਸਬੰਧਤ ਮੀਡੀਆ ਹੈ।
- "Well Diggers Trick", June 1951, Popular Science article on how flood control engineers were using an old method to protect flood levees along rivers from seepage undermining the levvee - i.e. drawings and illustrations
- "Design and Construction of Levees" Archived 2011-09-06 at the Wayback Machine. US Army Engineer Manual EM-1110-2-1913, 30 April 2000, about the design and construction of levees.
- " Design and Construction of Levees US Army Engineer Manual EM-1110-2-1913" Above link did not work .
- "ਕੌਮਾਂਤਰੀ ਧੁੱਸੀ ਕਿਤਾਬਚਾ" Archived 2018-02-24 at the Wayback Machine. ਕੌਮਾਂਤਰੀ ਧੁੱਸੀ ਕਿਤਾਬਚਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |