ਨਇਆ ਦੌਰ
ਨਯਾ ਦੌਰ ੧੯੫੭ ਵਿੱਚ ਬਣੀ ਹਿੰਦੀ ਫਿਲਮ ਹੈ, ਜਿਸ ਵਿੱਚ ਦਲੀਪ ਕੁਮਾਰ, ਵਿਜੰਤੀਮਾਲਾ, ਅਜੀਤ ਅਤੇ ਜੀਵਨ ਨੇ ਕੰਮ ਕੀਤਾ ਹੈ। ਮੂਲ ਫ਼ਿਲਮ ਕਾਲੀ ਚਿੱਟੀ ਸੀ ਅਤੇ ਇਸਨੂੰ ਰੰਗੀਨ ਕਰਕੇ 3 ਅਗਸਤ 2007 ਨੂੰ ਦੁਬਾਰਾ ਰਿਲੀਜ਼ ਕੀਤਾ ਗਿਆ ਸੀ[1]
ਨਇਆ ਦੌਰ | |
---|---|
ਤਸਵੀਰ:Nayadaur2.jpg | |
ਨਿਰਦੇਸ਼ਕ | ਬੀ ਆਰ ਚੋਪੜਾ |
ਲੇਖਕ | ਅਖ਼ਤਰ ਮਿਰਜ਼ਾ ਕਾਮਿਲ ਰਸ਼ੀਦ |
ਨਿਰਮਾਤਾ | ਬੀ ਆਰ ਚੋਪੜਾ |
ਸਿਤਾਰੇ | ਦਲੀਪ ਕੁਮਾਰ ਵਿਜੰਤੀਮਾਲਾ ਅਜੀਤ ਜੀਵਨ |
ਸਿਨੇਮਾਕਾਰ | ਐੱਮ ਮਲਹੋਤਰਾ |
ਸੰਪਾਦਕ | ਪਰਾਣ ਮਹਿਰਾ |
ਸੰਗੀਤਕਾਰ | O. P. Nayyar |
ਰਿਲੀਜ਼ ਮਿਤੀ | 1957 |
ਮਿਆਦ | 173 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਮੁੜ-ਰਿਲੀਜ਼
ਸੋਧੋਨਯਾ ਦੌਰ ਨੂੰ ਮੁਗ਼ਲ ਏ ਆਜ਼ਮ ਦੇ ਨਾਲ ਅਮਰੀਕਾ ਵਿੱਚ ਰੰਗੀਨ ਕਰਕੇ 3 ਅਗਸਤ 2007 ਨੂੰ ਦੁਬਾਰਾ ਰਿਲੀਜ਼ ਕੀਤਾ[1] However, this re-release failed commercially.[2]
ਹਵਾਲੇ
ਸੋਧੋ- ↑ 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2013-01-03. Retrieved 2014-10-06.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-09-30. Retrieved 2014-10-06.
{{cite web}}
: Unknown parameter|dead-url=
ignored (|url-status=
suggested) (help)