ਨਕਸ਼ਤਰਾ ਭਗਵੇ (ਜਨਮ 11 ਦਸੰਬਰ 1990) ਇੱਕ ਭਾਰਤੀ ਅਦਾਕਾਰ ਅਤੇ ਨਿਰਮਾਤਾ ਹੈ।[1][2]

ਨਕਸ਼ਤਰਾ ਭਗਵੇ
ਜਨਮ (1990-12-11) 11 ਦਸੰਬਰ 1990 (ਉਮਰ 34)
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ ਅਤੇ ਫ਼ਿਲਮ ਨਿਰਮਾਤਾ
ਲਈ ਪ੍ਰਸਿੱਧਫ਼ਿਲਮਾਂ ਅਤੇ ਐਲ.ਜੀ.ਬੀ.ਟੀ.ਕਿਉ. ਵਰਗ ਲਈ ਸਹਿਯੋਗ ਦੇਣ ਲਈ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ ਅਤੇ ਕੈਰੀਅਰ

ਸੋਧੋ

ਨਕਸ਼ਤਰਾ ਜੀ.ਐਸ.ਕਾਲਜ, ਬਿਰਲਾ ਕਾਲਜ, ਐਨ.ਜੀ.ਅਚਾਰਿਆ ਅਤੇ ਕਿਰਤੀ ਕਾਲਜ ਦਾ ਵਿਦਿਆਰਥੀ ਰਿਹਾ ਹੈ। ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਮਾਸ ਮੀਡੀਆ ਵਿੱਚ ਗ੍ਰੇਜੂਏਟ ਕੀਤੀ। ਉਸ ਨੇ ਵਿਗਿਆਪਨ ਵਿੱਚ ਹੀ ਮੀਡੀਆ ਅਤੇ ਸੰਚਾਰ ਦੀ ਈ.ਐਮ.ਡੀ.ਆਈ. ਇੰਸਟੀਚਿਊਟ ਤੋਂ ਪੋਸਟ ਗ੍ਰੇਜੂਏਟ ਡਿਪਲੋਮਾ ਕੀਤਾ।[3] ਫਿਰ ਉਸ ਨੇ ਘੱਟ ਬਜਟ 'ਤੇ ਫ਼ਿਲਮਾਂ ਬਣਾਉਣਾ ਸ਼ੁਰੂ ਕੀਤਾ।[4] ਨਕਸ਼ਤਰਾ ਇੰਟਰਨੈਸ਼ਨਲ ਫ਼ਿਲਮ 'ਹਰਟਜ਼' ਵਿੱਚ ਮੁੱਖ ਅਦਾਕਾਰ ਦੀ ਭੂਮਿਕਾ ਨਿਭਾ ਰਿਹਾ ਹੈ।[5] ਉਸ ਦੀਆਂ ਫ਼ਿਲਮਾਂ ਲੋਗਿੰਗ ਆਉਟ, ਬੁੱਕ ਆਫ਼ ਲਵ, ਕਰਟਨਜ਼, ਪੀ.ਆਰ (ਪਬਲਿਕ ਰਿਲੇਸ਼ਨਜ਼), ਅਤੇ ਵੇਨ ਦ ਸਰਕਸ ਕੇਮ ਟੂ ਟਾਊਨ ਭਾਰਤ ਐਲ.ਜੀ.ਬੀ.ਟੀ. ਸ਼੍ਰੇਣੀ ਦੀਆਂ ਮੌਜੂਦਾ ਹਲਾਤਾਂ ਨੂੰ ਪੇਸ਼ ਕਰਦੀਆਂ ਹਨ।[6] ਉਹ ਐਲ.ਜੀ.ਬੀ.ਟੀ. ਸ਼੍ਰੇਣੀ ਦੇ ਅਧਿਕਾਰਾਂ ਲਈ ਕਾਰਕੁੰਨ ਹੈ ਅਤੇ ਗੁਜਰਾਤ ਵਿੱਚ ਪਹਿਲੀ ਐਲ.ਜੀ.ਬੀ.ਟੀ. ਪਰਾਈਡ ਕਰਨ ਵਾਲੀ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ।[7] ਨਕਸ਼ਤਰਾ ਨੇ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਹੋਣ ਵਾਲੀਆਂ ਬਹੁਤ ਸਾਰੀਆਂ ਐਲ.ਜੀ.ਬੀ.ਟੀ.ਪਰੇਡਾਂ ਵਿੱਚ ਹਿੱਸਾ ਲਿਆ।[8][9][10]

ਨਿੱਜੀ ਜ਼ਿੰਦਗੀ

ਸੋਧੋ
 
ਪਹਿਲੀ ਤਸਵੀਰ ਨਕਸ਼ਤਰਾ ਭਗਵੇ ਦੀ, ਆਪਣੀ ਮਾਂ ਸਵਾਤੀ ਭਗਵੇ ਨਾਲ ਪੂਨਾ ਵਿੱਚ ਐਲ.ਜੀ.ਬੀ.ਟੀ. ਪਰਾਈਡ 2015 ਵਿੱਚ ਹਿੱਸਾ ਲੈਂਦਿਆ ਅਤੇ ਦੂਜੀ ਤਸਵੀਰ ਨਕਸ਼ਤਰਾ ਭਗਵੇ ਦੀ ਆਪਣੀ ਭੈਣ ਅਤੇ ਮਾਂ ਨਾਲ ਮੁੰਬਈ ਵਿੱਚ

ਨਕਸ਼ਤਰਾ ਕੋਂਕਣ ਤੱਟੀ ਖੇਤਰ ਤੋਂ ਹੈ ਅਤੇ ਮੈਸੂਰ, ਮਾਲਵਣ ਉਸਦਾ ਜੱਦੀ ਪਿੰਡ ਹੈ। ਉਹ ਸਮਲਿੰਗੀ ਜਾਗਰੂਕਤਾ ਪ੍ਰਾਜੈਕਟਾਂ ਵਿੱਚ ਹਿੱਸਾ ਲੈਂਦਾ ਹੈ।[11] ਨਕਸ਼ਤਰਾ ਅਤੇ ਉਸਦੀ ਮਾਂ ਸਵਾਤੀ ਭਗਵੇ ਐਲ.ਜੀ.ਬੀ.ਟੀ. ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦੇ ਮਾਰਚਾਂ ਵਿੱਚ ਜਾਂਦੇ ਹਨ।

ਫ਼ਿਲਮੋਗ੍ਰਾਫੀ

ਸੋਧੋ

ਅਦਾਕਾਰ, ਨਿਰਦੇਸ਼ਕ, ਸੰਪਾਦਕ ਅਤੇ ਪਟ-ਕਥਾ ਲੇਖਕ ਵਜੋਂ ਫ਼ਿਲਮਾਂ

ਸਾਲ ਫ਼ਿਲਮ
2012 ਲੋਗਿੰਗ ਆਉਟ[12]
2012 ਬੁੱਕ ਆਫ਼ ਲਵ[13]
2012 ਕਰਟਨਜ਼[14]
2012 ਐਕਸ-ਮੈਸ ਸਟੋਰੀ[15]
2013 ਪੀ.ਆਰ. (ਸਮਾਜਕ ਰਿਸ਼ਤੇ)[16]
2015 ਵੇਨ ਦ ਸਰਕਸ ਕੇਮ ਟੂ ਟਾਉਨ[17]

ਅਭਿਨੇਤਾ ਵਜੋਂ

ਸਾਲ ਫ਼ਿਲਮ ਸਥਿਤੀ
2014 ਅਕਸੇਪਟੇਨਸ[18] ਲਘੂ ਫ਼ਿਲਮ ਜਾਰੀ
2014 ਅਣਜਾਣੇ ਮੇਂ ਚਲਾ ਸੰਗੀਤ ਵੀਡੀਓ ਜਾਰੀ
2014 ਮਾਈ ਸਨ ਇਜ਼ ਗੇ[19] ਫੀਚਰ ਫਿਲਮ ਖੱਬੇ ਪ੍ਰਾਜੈਕਟ ਨੂੰ
2015 ਹਰਟਜ਼[20] ਫੀਚਰ ਫਿਲਮ ਪੋਸਟ ਉਤਪਾਦਨ
2016 ਅਨਕਹੀ ਅਣਸੁਣੀ ਕਹਾਣੀ[21] ਸੰਗੀਤ ਵੀਡੀਓ ਪੂਰਾ
2016 ਲਵ ਇਜ਼ ਫੀਚਰ ਫਿਲਮ ਪ੍ਰੀ ਉਤਪਾਦਨ
2018 1:11ਏ.ਐਮ. ਛੋਟਾ ਫਿਲਮ ਜਾਰੀ
2018 ਸੇਂਟਰਲ ਪਾਰਕ ਵੈਸਟ ਛੋਟਾ ਫਿਲਮ ਜਾਰੀ

ਹਵਾਲੇ

ਸੋਧੋ
  1. "KASHISH Mumbai International Queer Film Festival - tour". Mumbaiqueerfest.com. Archived from the original on 2 May 2013. Retrieved 2013-04-26. {{cite web}}: Unknown parameter |dead-url= ignored (|url-status= suggested) (help)
  2. BMS Team (2013-06-21). "BMS.co.in Team gets candid with Nakshatra, a Film-maker, Actor and Activist". BMS.co.in.
  3. Parvathy Bms (2013-06-10). "Interview with Nakshatra, BMM Alumni, N.G. Acharya and Kirti Co". BMM.com. Archived from the original on 2013-07-25. Retrieved 2013-04-26. {{cite web}}: Unknown parameter |dead-url= ignored (|url-status= suggested) (help)
  4. Yogesh Pawar (2012-11-25). "Indian LGBT-themed films to be shown in London". Epaper.dnaindia.com. Archived from the original on 2013-10-29. Retrieved 2013-04-26. {{cite web}}: Unknown parameter |dead-url= ignored (|url-status= suggested) (help)
  5. Tanika Godbole (2014-02-17). "Indian Actors Set For International Debut With Movie 'Hearts'". Gaylaxymag.com.
  6. Vikram Dutta (2013-08-09). "The journey of 22 year old Nakshatra – An award winning filmmaker and gay rights activist". LifeBeyondNumbers.
  7. Mangala Dilip (2014-11-23). "Baroda's First LGBT Pride Festival: "We Pay Taxes, We do our Duties; Why Don't we have Equal Rights?"". International Business Times.
  8. "Spirited participants make up for low turnout at the Second LGBT Parade". Mid Day. 2012-12-10. Retrieved 2013-04-26.[permanent dead link]
  9. Yagnesh Mehta (2013-10-07). "Gays parade in Surat". Times of India. Archived from the original on 2013-10-16. Retrieved 2013-04-26. {{cite web}}: Unknown parameter |dead-url= ignored (|url-status= suggested) (help)
  10. Heena Khandelwal (2018-05-27). "The power of pink: How LGBTQ community could add to our economy". DNA. Retrieved 2018-11-06.
  11. "Mumbai Pride Week Kick Starts With Kite Flying and Queer Games | Gaylaxy Magazine". Gaylaxymag.com. 2013-01-15. Retrieved 2013-04-26.
  12. "Logging Out: A short movie | Gaylaxy Magazine". Gaylaxymag.com. 2012-03-12. Retrieved 2013-04-26.
  13. ਕਿਤਾਬ ਦੇ ਪਿਆਰ (2012) ' ਤੇ ਇੰਟਰਨੈੱਟ ਮੂਵੀ ਡਾਟਾ ਬੇਸ
  14. "Cutest Xmas Video | Gaylaxy Magazine". Gaylaxymag.com. 2012-12-25. Retrieved 2013-04-26.
  15. "Love? Sex? May be PR!! | Gaylaxy Magazine". Gaylaxymag.com. 2013-07-14. Retrieved 2013-04-26.
  16. ਜਦ ਸਰਕਸ ਕਰਨ ਲਈ ਆਇਆ ਸੀ, ਸ਼ਹਿਰ (2015) ' ਤੇ ਇੰਟਰਨੈੱਟ ਮੂਵੀ ਡਾਟਾ ਬੇਸ
  17. "BRAVEHEARTS | DNA". dnaindia.com. 2014-03-09. Retrieved 2014-03-12.