ਗੁਰਦੀਪ ਸਿੰਘ ਨਕਸ਼ਦੀਪ ਪੰਜਕੋਹਾ ਜਾਂ ਗ.ਸ. ਨਕਸ਼ਦੀਪ ਪੰਜਕੋਹਾ ਪਰਵਾਸੀ ਪੰਜਾਬੀ ਨਾਵਲਕਾਰ ਹੈ।[1]

ਗ.ਸ. ਨਕਸ਼ਦੀਪ ਪੰਜਕੋਹਾ
ਕਿੱਤਾਨਾਵਲਕਾਰ
ਵਿਸ਼ਾਸਮਾਜਿਕ
ਪ੍ਰਮੁੱਖ ਕੰਮਗਿਰਵੀ ਹੋਏ ਮਨ (ਨਾਵਲ)

ਰਚਨਾਵਾਂ

ਸੋਧੋ

ਨਾਵਲ

ਸੋਧੋ
  1. ਵਾਵਰੋਲਿਆਂ ਦੇ ਨਾਲ (1987)
  2. ਸਾਂਝਾ ਦੁੱਖ (1991) ਨਾਵਲ
  3. ਪਾਰ ਬਣਾਏ ਆਲ੍ਹਣੇ (1994)
  4. ਗਿਰਵੀ ਹੋਏ ਮਨ (1998)
  5. ਦਰਖ਼ਤੋਂ ਟੁੱਟੇ ਪੱਤੇ (2019)
  6. ਸੁਲਗਦੀ ਅੱਗ (2020)
  7. ਲਾਲ ਲਕੀਰੋਂ ਪਾਰ (2021)
  8. ਤਲਵਾਰ ਦੀ ਧਾਰ ’ਤੇ (2023)
  9. ਤਿਲਕਣ (2024)
  10. ਸਾਥ ਸਾਥ (2024) ਬਾਲ ਨਾਵਲ
  11. ਸੂਰਜ ਦੀ ਧੀ (2024)

ਕਾਵਿ-ਸੰਗ੍ਰਹਿ

ਸੋਧੋ
  • ਰਾਤ ਦੀ ਕੁੱਖ (2019)
  • ਖਾਮੋਸ਼ੀ (2021)
  1. ਅਦਬ ਸੁਨੇਹੇ (2021) ਕਾਵਿ ਵਿਸ਼ਲੇਸ਼ਣ (ਸੂਰਜਾਂ ਦੇ ਵਾਰਿਸ)

ਅੰਗਰੇਜ਼ੀ ਵਿਚ

ਸੋਧੋ
  1. Guru Message, The Ultimate Freedom
  2. Guru Nanak In His Own Words
  3. A Self Portrait, Bhagat Kabir
  4. Who Does Live Within?
  5. In essence the Bani of Guru Nanak Sahib (Volume I & II)

ਹਵਾਲੇ

ਸੋਧੋ
  1. "ਪੰਜਾਬੀ ਸਾਹਿਤਕਾਰ ਪੰਜਕੋਹਾ ਜੀਐੱਨਡੀਯ ਦੇ ਵਿਦਿਆਰਥੀਆਂ ਦੇ ਰੂਬਰੂ". Punjabi Jagran News. Retrieved 2022-04-29.