ਨਕੁਰੂ ਝੀਲ
ਨਕੁਰੂ ਝੀਲ ਇੱਕ ਖਾਰੀ ਝੀਲ ਹੈ ਜੋ 1754 ਮੀਟਰ ਦੀ ਉੱਚਾਈ ਤੇ ਸਥਿਤ ਹੈ। ਇਹ ਕੀਨੀਆ ਦਰਾੜ ਵਾਦੀ (rift valley) ਦੇ ਨਕੁਰੂ ਦੇ ਦੱਖਣ ਵਿੱਚ ਪੈਂਦੀ ਹੈ ਅਤੇ ਨਕੁਰੂ ਝੀਲ ਰਾਸ਼ਟਰੀ ਪਾਰਕ (Lake Nakuru National Park) ਅਧੀਨ ਸੁਰਖਿਅਤ ਹੈ। ਇਹ ਝੀਲ ਜੇਮਸ ਬੱਗ (James's flamingo) ਪੰਛੀਆਂ ਦੀ ਵੱਡੀ ਤਦਾਦ ਵਿੱਚ ਆਮਦ ਲਈ ਮਸ਼ਹੂਰ ਹੈ।
ਨਕੁਰੂ ਝੀਲ (Lake Nakuru) | |
---|---|
ਸਥਿਤੀ | ਕੇਂਦਰੀ ਕੀਨੀਆ |
ਗੁਣਕ | 0°22′S 36°05′E / 0.367°S 36.083°E |
Type | ਖਾਰੀ ਝੀਲ |
Basin countries | ਕੀਨੀਆ |
Surface area | 5 to 45 km2 |