ਨਗਾਰਨੋ-ਕਰਬਾਖ਼ ਗਣਰਾਜ
ਨਗਾਰਨੋ-ਕਰਬਾਖ਼, ਅਧਿਕਾਰਕ ਤੌਰ ਉੱਤੇ ਨਗਾਰਨੋ-ਕਾਰਾਬਾਖ ਗਣਰਾਜ (NKR; ਅਰਮੀਨੀਆਈ: Լեռնային Ղարաբաղի Հանրապետություն ਲਰਨਾਈਨ ਘਰਬਾਗ਼ੀ ਹਨਰਾਪਤੂਤ’ਯੁਨ) ਜਾਂ ਅਰਤਸਾਖ ਗਣਰਾਜ (ਅਰਮੀਨੀਆਈ: Արցախի Հանրապետություն ਅਰਤਸ'ਖ਼ੀ ਹਨਰਾਪਤੂਤ’ਯੁਨ),[6] ਦੱਖਣੀ ਕਾਕਸਸ ਵਿੱਚ ਇੱਕ ਗਣਰਾਜ ਹੈ ਜੋ ਸਿਰਫ਼ ਤਿੰਨ ਗ਼ੈਰ-ਸੰਯੁਕਤ ਰਾਸ਼ਟਰ ਮੈਂਬਰਾਂ ਵੱਲੋਂ ਮਾਨਤਾ-ਪ੍ਰਾਪਤ ਹੈ।[7] ਇਸ ਗਣਰਾਜ, ਜਿਸ ਨੂੰ ਅਜ਼ਰਬਾਈਜਾਨ ਦਾ ਹਿੱਸਾ ਮੰਨਿਆ ਜਾਂਦਾ ਹੈ, ਵਿੱਚ ਪੂਰਵਲਾ ਨਗਾਰਨੋ-ਕਾਰਾਬਾਖ ਓਬਲਾਸਤ ਅਤੇ ਨੇੜਲੇ ਇਲਾਕੇ ਸ਼ਾਮਲ ਹਨ ਜਿਸ ਕਰ ਕੇ ਇਸ ਦੀਆਂ ਸਰਹੱਦਾਂ ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ਼ ਲੱਗਦੀਆਂ ਹਨ।[8]
ਨਗਾਰਨੋ-ਕਰਬਾਖ਼ ਗਣਰਾਜ Լեռնային Ղարաբաղի Հանրապետություն Lernayin Gharabaghi Hanrapetut'yun | |||||
---|---|---|---|---|---|
| |||||
ਐਨਥਮ: Ազատ ու Անկախ Արցախ (ਅਰਮੀਨੀਆਈ) ਅਜ਼ਾਤ ਊ ਅਨਕਖ਼ ਅਰਤਸਾਖ਼ (ਲਿਪਾਂਤਰਨ) ਅਜ਼ਾਦ ਅਤੇ ਸੁਤੰਤਰ ਅਰਤਸਾਖ਼ | |||||
ਰਾਜਧਾਨੀ | ਸਤੇਪਨਾਕਰਤ | ||||
ਅਧਿਕਾਰਤ ਭਾਸ਼ਾਵਾਂ | ਅਰਮੀਨੀਆਈਅ | ||||
ਸਰਕਾਰ | ਗ਼ੈਰ-ਮਾਨਤਾ ਪ੍ਰਾਪਤ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਬਾਕੋ ਸਹਕਯਾਨ | ||||
• ਪ੍ਰਧਾਨ ਮੰਤਰੀ | ਅਰਾਇਕ ਹਰੂਤਿਉਨਯਾਨ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਅਜ਼ਰਬਾਈਜਾਨ ਤੋਂ ਸੁਤੰਤਰਤਾ | |||||
• ਘੋਸ਼ਤ | 6 ਜਨਵਰੀ 1992[1] | ||||
• ਮਾਨਤਾ | 3 ਗ਼ੈਰ-ਸੰਯੁਕਤ ਰਾਸ਼ਟਰ ਮੈਂਬਰ | ||||
ਖੇਤਰ | |||||
• ਕੁੱਲ | 11,458.38 km2 (4,424.11 sq mi) | ||||
ਆਬਾਦੀ | |||||
• 2012 ਅਨੁਮਾਨ | 143,600[2] | ||||
• 2010 ਜਨਗਣਨਾ | 141,400[3] | ||||
ਜੀਡੀਪੀ (ਪੀਪੀਪੀ) | 2010 ਅਨੁਮਾਨ | ||||
• ਕੁੱਲ | $1.6 ਬਿਲੀਅਨ (n/a) | ||||
• ਪ੍ਰਤੀ ਵਿਅਕਤੀ | $2,581 (2011 ਦਾ ਅੰਦਾਜ਼ਾ) (n/a) | ||||
ਮੁਦਰਾ | ਅਰਮੀਨੀਆਈ ਦਰਾਮ (ਯਥਾਰਥ) ਬ (AMD) | ||||
ਸਮਾਂ ਖੇਤਰ | UTC+4[4] | ||||
ਕਾਲਿੰਗ ਕੋਡ | +374 47ਸ | ||||
ਇੰਟਰਨੈੱਟ ਟੀਐਲਡੀ | ਕੋਈ ਨਹੀਂਦ |
ਹਵਾਲੇ
ਸੋਧੋ- ↑ Croissant, Michael P. (1998). The Armenia-Azerbaijan Conflict: Causes and Implications. London: Praeger. ISBN 0-275-96241-5.
- ↑ "Azerbaijan". Citypopulation. 2012-01-01. Retrieved 2012-12-20.
- ↑ "Official Statistics of the NKR. Official site of the President of the NKR". President.nkr.am. 2010-01-01. Retrieved 2012-05-06.
- ↑ "Nagorno-Karabakh Rejects Daylight Saving Time". Timeanddate.com. Retrieved 2012-05-06.
- ↑ Garry Saint, Esquire. "NAGORNO-KARABAKH Souvenir Currency, 2004 Issues". Numismondo.com. Archived from the original on 2012-06-22. Retrieved 2012-05-06.
{{cite web}}
: Unknown parameter|dead-url=
ignored (|url-status=
suggested) (help) - ↑ "Constitution of the Nagorno-Karabakh Republic. Chapter 1, article 1.2". Archived from the original on 2013-01-29. Retrieved 2013-02-01.
{{cite web}}
: Unknown parameter|dead-url=
ignored (|url-status=
suggested) (help) - ↑ About Abkhazia – Abkhazia.info Archived 2011-07-21 at the Wayback Machine.. English translation: Google translator.
- ↑ "Official website of the President of the Nagorno Karabakh Republic. General Information about NKR". President.nkr.am. 2010-01-01. Retrieved 2012-05-06.