ਨਗਾਰਾ
ਨਗਾਰਾ ਜਾਂ ਨਗਾੜਾ ਇੱਕ ਪ੍ਰਕਾਰ ਦਾ ਡਰਮ ਹੈ ਜਿਸਦਾ ਪਿੱਛੇ ਦਾ ਭਾਗ ਗੋਲਾਕਾਰ ਹੁੰਦਾ ਹੈ। ਅਕਸਰ ਇਹ ਜੌੜੇ ਵਿੱਚ ਹੀ ਬਜਾਏ ਜਾਂਦੇ ਹਨ। ਭਾਰਤ ਵਿੱਚ ਇਸਨੂੰ ਸੰਸਕ੍ਰਿਤ ਵਿੱਚ ਦੁੰਦੁਭਿ ਕਹਿੰਦੇ ਹਨ। ਹਿੰਦੂਆਂ ਦੇ ਵੱਖ ਵੱਖ ਸੰਸਕਾਰਾਂ ਵਿੱਚ ਅਤੇ ਦੇਵਾਲਿਆਂ ਉੱਤੇ ਇਨ੍ਹਾਂ ਨੂੰ ਵਜਾਇਆ ਜਾਂਦਾ ਹੈ। ਸਿੱਖ ਧਾਰਮਿਕ ਸਥਾਨਾਂ ਵਿੱਚ ਵੀ ਇਹ ਸਾਜ ਵਰਤਿਆ ਜਾਂਦਾ ਹੈ ਅਤੇ ਜੰਗਾਂ ਯੁਧਾਂ ਸਮੇਂ ਵੀ ਇਸਨੂੰ ਫੌਜਾਂ ਦੇ ਚੜ੍ਹਾਈ ਕਰਨ ਵੇਲੇ ਵੀ ਇਸਨੂੰ ਵਜਾਇਆ ਜਾਂਦਾ ਹੈ।
ਹੋਰ ਨਾਮ | Naqqārat, "naqqare, nakkare,nagora,نقاره |
---|---|
ਵਰਗੀਕਰਨ | |
ਹੋਰ ਲੇਖ ਜਾਂ ਜਾਣਕਾਰੀ | |