ਨਜ਼ਨੀਨ ਘਾਨੀ ਇੱਕ ਭਾਰਤੀ ਅਭਿਨੇਤਰੀ ਹੈ ਜੋ ਡਿਜ਼ਨੀ ਚੈਨਲ ਇੰਡੀਆ ਦੇ ਸ਼ੋਅ, ਕਯਾ ਮਸਤ ਹੈ ਲਾਈਫ ਵਿੱਚ ਰਾਗਨੀ ਜੁਨੇਜਾ ਦੀ ਭੂਮਿਕਾ ਨਿਭਾਉਣ ਲਈ ਚਰਚਿਤ ਹੈ।[1] ਉਸਨੇ 2005 ਵੁਚ ਫਿਲਮ ਹੈਂਗਮੈਨ ਵਿੱਚ ਗੌਰੀ ਦਾ ਕਿਰਦਾਰ ਨਿਭਾਇਆ ਸੀ।[2]

ਡਿਜ਼ਨੀ ਇੰਡੀਆ ਮੋਸਟ ਫੇਵਰੇਟ ਸਰਵੇ 2010 ਸੋਧੋ

ਘਾਨੀ ਨੂੰ ਡਿਜ਼ਨੀ ਵੋਟਿੰਗ ਵਿੱਚ ਹੇਠ ਲਿਖੇ ਵੋਟ ਮਿਲੇ।

  • ਬੈਸਟ ਐਕਟਰੈਸ: ਰਾਗਿਨੀ ਜੁਨੇਜਾ
  • ਸਟਾਈਲ ਡੀਵਾ: ਰਾਗਿਨੀ ਜੁਨੇਜਾ
  • ਬੈਸਟ ਕਰਸ਼ ਕਪਲਸ: ਰਾਗਿਨੀ ਜੁਨੇਜਾ ਅਤੇ ਸ਼ਾਹੀਰ ਸ਼ੇਖ

ਹਵਾਲੇ ਸੋਧੋ

  1. "Omi Vaidya on Disney channel's 'Kya Mast Hai Life'". Archived from the original on 2016-03-03. Retrieved 2017-06-08. {{cite web}}: Unknown parameter |dead-url= ignored (|url-status= suggested) (help)
  2. "The Hangman review". Archived from the original on 2012-03-28. Retrieved 2017-06-08. {{cite web}}: Unknown parameter |dead-url= ignored (|url-status= suggested) (help)