ਨਜ਼ੀਰ ਅਹਿਮਦ ਦੇਹਲਵੀ

ਨਜ਼ੀਰ ਅਹਿਮਦ ਦੇਹਲਵੀ (1830-1912), ਜਿਸ ਨੂੰ ਆਮ ਤੌਰ ਤੇ ਡਿਪਟੀ ਨਜ਼ੀਰ ਅਹਿਮਦ (ਉਰਦੂ: ڈپٹی نذیر احمد) ਬੁਲਾਇਆ ਜਾਂਦਾ ਸੀ, 19ਵੀਂ ਸਦੀ ਦੇ ਇੱਕ ਪ੍ਰਸਿੱਧ ਭਾਰਤੀ ਉਰਦੂ-ਲੇਖਕ, ਵਿਦਵਾਨ ਅਤੇ ਸਮਾਜਕ ਅਤੇ ਧਾਰਮਿਕ ਸੁਧਾਰਕ ਸਨ। ਉਨ੍ਹਾਂ ਦੀ ਲਿਖੀ ਕੁੱਝ ਨਾਵਲ-ਸ਼ੈਲੀ ਦੀਆਂ ਕਿਤਾਬਾਂ, ਜਿਵੇਂ ਕਿ ਮਿਰਾਤ-ਉਲ ---ਉਰੂਸ ਅਤੇ ਬਿਨਾਤ-ਉਲ-ਨਾਸ਼ ਅਤੇ ਬੱਚਿਆਂ ਲਈ ਲਿਖੀਆਂ ਕਿਤਾਬਾਂ, ਜਿਵੇਂ ਕਿ ਕ਼ਿੱਸੇ - ਕਹਾਨੀਆਂ ਅਤੇ ਜਾਲਿਮ ਬਘਿਆੜ, ਅੱਜ ਤੱਕ ਉੱਤਰ ਭਾਰਤ ਅਤੇ ਪਾਕਿਸਤਾਨ ਵਿੱਚ ਪੜ੍ਹੀਆਂ ਜਾਂਦੀਆਂ ਹਨ।

ਮੌਲਵੀ ਡਿਪਟੀ ਨਜ਼ੀਰ ਅਹਿਮਦ
ਜਨਮ1831
district bijnor state up
ਮੌਤ1912
ਕਲਮ ਨਾਮਡਿਪਟੀ ਨਜ਼ੀਰ ਅਹਿਮਦ
ਕਿੱਤਾਨਾਵਲਕਾਰ
ਰਾਸ਼ਟਰੀਅਤਾਭਾਰਤੀ
ਕਾਲਮੁਗਲ ਕਾਲ, ਬਰਤਾਨਵੀ-ਭਾਰਤੀ

ਉਸ ਨੇ ਮੌਲਾਨਾ ਅਬਦੁਲ ਖਾਲਿਕ ਦੀ ਸੁੰਦਰ ਧੀ ਨਾਲ ਵਿਆਹ ਕਰਵਾਇਆ। ਬਹੁਤ ਸਾਰੇ ਸਥਾਨ ਘੁੰਮਣ ਦੇ ਬਾਅਦ ਉਹ ਜਲੂਨ (ਉੱਤਰ ਪ੍ਰਦੇਸ਼) ਆ ਗਿਆ। ਇਸ ਸਮੇਂ ਉਸ ਦੇ ਬੱਚੇ (2 ਧੀਆਂ ਅਤੇ 1 ਪੁੱਤਰ) ਦੀ ਪੜ੍ਹਾਈ ਦੀ ਉਮਰ ਸੀ। ਉਹ ਉਨ੍ਹਾਂ ਨੂੰ ਵਧੀਆ ਗਿਆਨ ਦੇਣਾ ਚਾਹੁੰਦਾ ਸੀ ਅਤੇ ਇਸ ਲਈ ਕਿਤਾਬਾੰ ਲੱਭਣ ਦਾ ਕੰਮ ਸ਼ੁਰੂ ਕੀਤਾ, ਪਰ ਉਸ ਨੂੰ ਆਪਣੀ ਪਸੰਦ ਦੀ ਕੋਈ ਵੀ ਕਿਤਾਬ ਨਹੀਂ ਲੱਭੀ। ਇਸ ਲਈ ਉਸ ਨੇ ਖੁਦ ਆਪ ਲਿਖਣ ਦਾ ਫੈਸਲਾ ਕੀਤਾ।

ਸ਼ੁਰੂਆਤੀ ਜੀਵਨ ਅਤੇ ਪਰਵਰਿਸ਼

ਸੋਧੋ

ਨਜ਼ੀਰ ਅਹਿਮਦ ਦਾ ਜਨਮ 1831 ਵਿੱਚ ਰੇਹਰ, ਬਿਜਨੌਰ ਜ਼ਿਲ੍ਹਾ, ਯੂ.ਪੀ., ਭਾਰਤ ਵਿੱਚ ਵਿਦਵਾਨਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ, ਸਆਦਤ ਅਲੀ ਖਾਨ, ਇੱਕ ਮਦਰੱਸੇ ਵਿੱਚ ਅਧਿਆਪਕ ਸਨ। ਨੌਂ ਸਾਲ ਦੀ ਉਮਰ ਤੱਕ ਉਸ ਨੇ ਫ਼ਾਰਸੀ ਅਤੇ ਅਰਬੀ ਘਰ ਰਹਿ ਕੇ ਪੜ੍ਹੀ ਸੀ। ਫਿਰ ਉਸਨੇ ਡਿਪਟੀ ਕਲੈਕਟਰ ਬਜਨੌਰ, ਨਸਰੁੱਲਾ ਸਾਹਬ ਦੇ ਮਾਰਗਦਰਸ਼ਨ ਵਿੱਚ ਪੰਜ ਸਾਲਾਂ ਲਈ ਅਰਬੀ ਵਿਆਕਰਣ ਦਾ ਅਧਿਐਨ ਕੀਤਾ।[1]

ਰਚਨਾਵਾਂ

ਸੋਧੋ

ਅਨੁਵਾਦ

ਸੋਧੋ

ਹਵਾਲੇ

ਸੋਧੋ
  1. Abbas, Qamar & Ahmad, Dr. Farooq & Qamar, Dua & Abbas, Mujahid & Zia, Ghazala & Abbas, Zafar. Life and Work of Deputy Nazir Ahmed: The First Novelist of Urdu. (2017) p. 214-219