ਨਜ਼ੀਰ ਅੱਬਾਸੀ
ਪਾਕਿਸਤਾਨੀ ਸਿਆਸਤਦਾਨ
ਨਜ਼ੀਰ ਅੱਬਾਸੀ (ਸਿੰਧੀ نذير عباسى;ਅਪਰੈਲ 10, 1952 — 9 ਅਗਸਤ 1980) ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਸੀ। ਉਸ ਨੂੰ 9 ਅਗਸਤ, 1980 ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦੋਂ ਉਹ ਪਾਕਿਸਤਾਨ ਫੌਜ ਦੇ ਫ਼ੀਲਡ ਇੰਟੈਲੀਜੈਂਸ ਯੂਨਿਟ ਦੀ ਹਿਰਾਸਤ ਵਿੱਚ ਸੀ।
ਨਜ਼ੀਰ ਅੱਬਾਸੀ | |
---|---|
ਜਨਮ | ਟਾਂਡੋ ਅੱਲਾਯਾਰ,ਸਿੰਧ, ਪਾਕਿਸਤਾਨ | 10 ਅਪ੍ਰੈਲ 1952
ਮੌਤ | 9 ਅਗਸਤ 1980 | (ਉਮਰ 28)
ਕਬਰ | ਕਰਾਚੀ |