ਨਤਾਸ਼ਾ ਚੌਫ਼ਾਨੀ ਇੱਕ ਲੈਬਨੀਜ਼ ਅਦਾਕਾਰਾ ਹੈ। ਉਸਦਾ ਜਨਮ ਯੂ.ਏ.ਈ ਵਿੱਚ ਹੋਇਆ। ਉੱਥੇ ਉਹ ਇੱਕ ਬਹੁ-ਸੱਭਿਆਚਾਰਕ ਸਮਾਜ ਵਿੱਚ ਵੱਡੀ ਹੋਈ। ਵੱਖ-ਵੱਖ ਭਾਸ਼ਾਵਾਂ ਵਿੱਚ ਕੰਮ ਕਰਨ ਦੀ ਯੋਗਤਾ ਉਸਨੂੰ ਘਰ ਤੋਂ ਮਿਲੀ ਅਤੇ ਪੱਛਮੀ ਥੀਏਟਰ, ਫਿਲਮ ਅਤੇ ਟੀ.ਵੀ. ਵਿੱਚ ਵੱਖ-ਵੱਖ ਪਾਤਰ ਖੇਡਣ ਨਾਲ ਉਹ ਜਲਦੀ ਹੀ ਚਰਚਿਤ ਹੋ ਗਈ।

ਸਿੱਖਿਆ

ਸੋਧੋ

2010 ਵਿੱਚ ਲੇਬਨਾਨੀ ਅਮਰੀਕੀ ਯੂਨੀਵਰਸਿਟੀ (ਲਾਓ) (ਪੱਤਰਕਾਰੀ / ਥੀਏਟਰ) ਦੇ ਸੰਚਾਰ ਕਲਾ ਵਿਭਾਗ ਤੋਂ ਉਸਨੇ ਇੱਕ ਆਨਰਜ਼ ਬੈਚਲਰ ਦੀ ਡਿਗਰੀ ਦੇ ਨਾਲ ਗ੍ਰੈਜੂਏਸ਼ਨ ਕੀਤੀ। ਉਹ ਲੇਬਨਾਨੀ ਥੀਏਟਰ ਡਾਇਰੈਕਟਰ ਅਤੇ ਅਦਾਕਾਰ ਲੀਨਾ ਅਬੈਦ ਅਤੇ ਨਗੀ ਸੌਰਤੇ ਤੋਂ ਪ੍ਰਭਾਵਿਤ ਹੈ।[1] ਨਤਾਸ਼ਾ ਬਾਅਦ ਵਿੱਚ ਕਈ ਨਾਟਕ ਵਰਕਸ਼ਾਪ ਅਤੇੇ ਆਪਣੇੇ ਹੁਨਰ ਨੂੰ ਵਿਕਸਤ ਕਰਨ ਚਲੀ ਗਈ ਪਰ ਹਾਲੇ ਵੀ ਉਹ ਕਈ ਛੋ ਫਿਲਮਾਂ ਵਿੱਚ ਕੰਮ ਕਰ ਰਹੀ ਹੈ।[2]

ਟੀਵੀ ਲੜੀ

ਸੋਧੋ

2013 ਵਿੱਚ ਉਸ ਨੂੰ ਇੱਕ ਸਾਲ-ਲੰਬੇ ਲੈਬਨੀਜ਼ ਹਿੱਟ ਟੀ.ਵੀ. ਲੜੀ ਖਤਰਾਬ ਏਲ ਪਰਾਗ (ਗੁਆਂਢੀ ਨਾਲ ਪਰੇਸ਼ਾਨੀ) ਵਿੱਚ ਇੱਕ ਕੁੜੀ ਡੌਲੀ ਦੀ ਭੂਮਿਕਾ ਮਿਲੀ ਜੋ ਇੱਕ ਈਰਖਾਲੂ, ਘਮੰਡੀ ਹੈ ਜੋ ਸਾਰੇ ਗੁਆਂਢ ਨੂੰ ਸਮੱਸਿਆ ਵਿੱਚ ਪਾਈ ਰਖਦੀ ਹੈ।[3] ਉਸਦੀ ਭੂਮਿਕਾ ਨੇ ਉਸ ਨੂੰ ਮੁਰੈਕਸ ਡ'ਜ 2015 ਵਿੱਚ "ਵਧੀਆ ਆਗਾਮੀ ਅਭਿਨੇਤਰੀ" ਦੇ ਤੌਰ ਤੇ ਨਾਮਜ਼ਦਗੀ ਕਰਵਾਇਆ।[4] ਅਤੇ ਇਸ ਸ਼ੋਹਰਤ ਨੇ ਉਸ ਲਈ ਕਈ ਹੋਰ ਦਰਵਾਜੇ ਖੋਲ੍ਹ ਦਿਤੇ ਜਲਦ ਹੀ ਉਸਨੂੰ ਹਨੀਨ ਜੋ ਕਿ ਅਰਵ ਟੀਵੀ ਲੜੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।[5]

ਹਵਾਲੇ

ਸੋਧੋ
  1. Choufani, Natasha (June 6, 2014). "Baynetna". MTV (Interview). Interviewed by Rania Achkar. Beirut: MTV. {{cite interview}}: Unknown parameter |subjectlink= ignored (|subject-link= suggested) (help)
  2. Choufani, Natasha (March 21, 2016). "Kazdoura". Iron Heyoka (Interview). Interviewed by Georges Khalaf. Beirut. {{cite interview}}: Unknown parameter |subjectlink= ignored (|subject-link= suggested) (help)
  3. "Khtarab el Hay: Neighborhood Breakdown". IMDB. IMDB. Retrieved 26 April 2016.
  4. "Aya Tiba Wins Best Upcoming Actress for 2015". Annahar. Annahar. 22 March 2015. Archived from the original on 8 ਮਈ 2016. Retrieved 26 April 2016. {{cite news}}: Unknown parameter |dead-url= ignored (|url-status= suggested) (help)
  5. "Dawa'er Hob;Circles of Love". IMDB. IMDB. Retrieved 26 April 2016.