ਨਤਾਸ਼ਾ ਜਿਮੇਨਜ਼ ਇੱਕ ਟਰਾਂਸ ਅਤੇ ਇੰਟਰਸੈਕਸ ਕਾਰਕੁੰਨ ਅਤੇ ਲੇਖਕ ਹੈ, ਜੋ ਅੱਜ-ਕੱਲ੍ਹ ਮੁਲਾਬੀ ਦਾ ਜਨਰਲ ਕੋਆਰਡੀਨੇਟਰ ਹੈ[1] ਅਤੇ ਉਹ ਪਹਿਲੀ ਇੰਟਰਸੈਕਸ ਮਨੁੱਖੀ ਅਧਿਕਾਰ ਫੰਡ ਦੀ ਅਡਵਾਈਜਰੀ ਬੋਰਡ ਮੈਂਬਰ ਹੈ।[1][2] ਮਨੁੱਖੀ ਅਧਿਕਾਰ 'ਤੇ ਇੰਟਰ-ਅਮਰੀਕੀ ਕਮਿਸ਼ਨ ਤੋਂ ਪਹਿਲਾਂ ਉਸਨੇ ਮਨੁੱਖੀ ਅਧਿਕਾਰਾਂ 'ਤੇ ਪਹਿਲੀ ਇੰਟਰਸੈਕਸ ਹੀਅਰਿੰਗ ਵਿੱਚ ਸ਼ਾਮਿਲ ਹੋਈ ਸੀ।[3]

ਨਤਾਸ਼ਾ ਜਿਮੇਨਜ਼
ਰਾਸ਼ਟਰੀਅਤਾਕੋਸਟ ਰਿਕਾ
ਲਈ ਪ੍ਰਸਿੱਧਟਰਾਂਸ ਅਤੇ ਇੰਟਰਸੈਕਸ ਕਾਰਕੁੰਨ

ਸਰਗਰਮੀ

ਸੋਧੋ

30 ਸਾਲਾਂ ਤੋਂ ਵੱਧ ਸਮੇਂ ਲਈ ਇੱਕ ਇੰਟਰਸੈਕਸ ਅਤੇ ਟਰਾਂਸ ਕਾਰਕੁੰਨ, ਜਿਮੇਨਜ਼ ਨੇ ਲਾਤੀਨੀ ਅਮਰੀਕਾ ਵਿੱਚ ਨਾਰੀਵਾਦੀ ਅਤੇ ਐਲ.ਜੀ.ਬੀ.ਟੀ ਅੰਦੋਲਨ ਵਿੱਚ ਆਪਣੀ ਸਰਗਰਮਤਾ ਸ਼ੁਰੂ ਕੀਤੀ[1] ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਵਿੱਚ ਭਾਸ਼ਣ ਦਿੱਤਾ।[4]

ਜਿਮੇਨਜ਼ ਨੇ ਇਸ 'Erfahrungen intergeschlechtlicher Menschen in der Welt der zwei Geschlechter' ਵਿੱਚ ਯੋਗਦਾਨ ਪਾਇਆ, ਜਿਸ ਨੂੰ ਅਲੀਸਾ ਬਾਰਥ ਦੁਆਰਾ ਸੰਪਾਦਿਤ ਕਿਰਾ ਗਿਆ ਸੀ[5] ਅਤੇ 'ਵੱਟ ਇਜ ਦ ਪੋਇੰਟ ਆਫ ਏ ਰੇਵੋਲਿਉਸ਼ਨ ਇਫ ਆਈ ਕਾਂਟ ਡਾਂਸ' ਜੇਨ ਬੇਰੀ ਅਤੇ ਜੇਲਿਨਾ ਡੋਰਡੇਵਿਕ ਨੇ ਬਣਾਈ ਸੀ। Interdicciones ਨੂੰ ਮਾਉਰੋ ਕੈਬਰਲ ਨੇ ਸੰਪਾਦਿਤ ਕੀਤੀ ਸੀ।[1][1]

ਇਹ ਵੀ ਵੇਖੋ

ਸੋਧੋ
  • ਅੰਤਰਰਾਸ਼ਟਰੀ ਲੇਸਬੀਅਨ, ਗੇ, ਬਾਇਸੈਕਸੁਅਲ, ਟਰਾਂਸ ਅਤੇ ਇੰਟਰਸੈਕਸ ਐਸੋਸੀਏਸ਼ਨ

ਹਵਾਲੇ

ਸੋਧੋ
  1. 1.0 1.1 1.2 1.3 1.4 "Introducing the Intersex Fund team at Astraea!". Astraea Lesbian Foundation for Justice. Astraea Lesbian Foundation for Justice. June 16, 2015. Archived from the original on July 3, 2015. Retrieved 2015-07-02. {{cite web}}: Unknown parameter |deadurl= ignored (|url-status= suggested) (help)
  2. "Boost for Intersex activists and organisations". SOGI News.com. RFSL. January 16, 2015. Archived from the original on July 4, 2015. Retrieved 2015-07-02. {{cite web}}: Unknown parameter |deadurl= ignored (|url-status= suggested) (help)
  3. Situation of Human Rights of Intersex Persons in the Americas Archived 2016-04-03 at the Wayback Machine., Center for Human Rights and Humanitarian Law, March 21, 2013
  4. "Voices of LGBTI Defenders". International Service for Human Rights. June 26, 2015. Archived from the original on 2019-06-05. Retrieved 2015-07-03. {{cite web}}: Unknown parameter |dead-url= ignored (|url-status= suggested) (help)
  5. Barth, Elisa, ed. (2013). Inter: Erfahrungen intergeschlechtlicher Menschen in der Welt der zwei Geschlechter (in German). Berlin: NoNo Verlag. ISBN 978-3-942471-03-9.{{cite book}}: CS1 maint: unrecognized language (link)