ਨਤਾਸ਼ਾ ਰਿਚਰਡਸਨ (11 ਮਈ 1963 – 18 ਮਾਰਚ 2009) ਇੱਕ ਅੰਗਰੇਜ਼ੀ ਸਟੇਜ ਅਤੇ ਸਕਰੀਨ ਅਦਾਕਾਰ ਹੈ।

ਨਤਾਸ਼ਾ ਰਿਚਰਡਸਨ
Natasha Richardson 1999.jpg
ਰਿਚਰਡਸਨ 1999 ਵਿੱਚ
ਜਨਮਨਤਾਸ਼ਾ ਜੇਨ ਰਿਚਰਡਸਨ
(1963-05-11)11 ਮਈ 1963
ਮੈਰੀਲੀਬੋਨ, ਲੰਡਨ, ਇੰਗਲੈਂਡ, ਸੰਯੁਕਤ ਬਾਦਸ਼ਾਹੀ
ਮੌਤ18 ਮਾਰਚ 2009(2009-03-18) (ਉਮਰ 45)
ਨਿਊਯਾਰਕ ਸਿਟੀ, ਨਿਊਯਾਰਕ, ਅਮਰੀਕਾ
ਮੌਤ ਦਾ ਕਾਰਨEpidural hematoma resulting from injuries sustained in skiing accident
ਰਾਸ਼ਟਰੀਅਤਾਅੰਗਰੇਜ਼
ਨਾਗਰਿਕਤਾਬ੍ਰਿਟਿਸ਼ ਅਤੇ ਅਮਰੀਕੀ
ਸਿੱਖਿਆSt Paul's Girls' School
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1968–2009
ਸਾਥੀਰੋਬਰਟ ਫ਼ੋਕਸ
(1990–1992)
ਲਿਆਮ ਨੀਸਨ
(1994–2009; her death)
ਬੱਚੇ2
ਮਾਤਾ-ਪਿਤਾਟੋਨੀ ਰਿਚਰਡਸਨ
ਵੇਨੇਸਾ ਰੇਡਗਰੇਵ
ਸੰਬੰਧੀਜੋਏਲੀ ਰਿਚਰਡਸਨ (ਭੈਣ)
Carlo Gabriel Nero (half-brother)

ਰਿਚਰਡਸਨ ਰੇਡਗਰੇਵ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਹ ਅਦਾਕਾਰਾ ਵੇਨੇਸਾ ਰਿਚਰਡਸਨ ਅਤੇ ਡਾਇਰੈਕਟਰ ਟੋਨੀ ਰਿਚਰਡਸਨ ਦੀ ਬੇਟੀ ਅਤੇ ਮਾਇਕਲ ਰੇਡਗਰੇਵ ਅਤੇ ਰੇਚਲ ਕੇਮਪਸਨ ਦੀ ਪੋਤੀ ਹੈ। ਉਸ ਦਾ ਪਹਿਲਾ ਵਿਆਹ ਰੋਬਰਟ ਫੋਕਸ ਨਾਲ ਹੋਇਆ ਸੀ ਜਿਸਦਾ 1992 ਵਿੱਚ ਤਲਾਕ ਹੋ ਗਿਆ। 1994 ਵਿੱਚ ਉਸਨੇ ਲਿਆਮ ਨੀਸਨ ਨਾਲ ਵਿਆਹ ਕਰਵਾਇਆ।

ਹਵਾਲੇਸੋਧੋ